ਸਾਰੀਆਂ ਦਵਾਈਆਂ ਦਾ ਪਿਓ ਹੈ ਇਹ ਇੱਕ ਪੌਦਾ,ਹਰ ਬੀਮਾਰੀ ਦਾ ਜਡ਼੍ਹ ਤੋਂ ਕਰਦਾ ਹੈ ਨਾਸ

Uncategorized

ਸਾਡੇ ਆਸ ਪਾਸ ਬਹੁਤ ਸਾਰੇ ਅਜਿਹੇ ਪੌਦੇ ਹਨ ਜਿਨ੍ਹਾਂ ਦਾ ਸੇਵਨ ਕਰਨ ਨਾਲ ਸਾਡੀਆਂ ਸਰੀਰਕ ਬਿਮਾਰੀਆਂ ਦੂਰ ਹੋ ਸਕਦੀਆਂ ਹਨ । ਪਰ ਕਿਉਂਕਿ ਸਾਨੂੰ ਆਯੁਰਵੇਦ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ ਇਸ ਕਾਰਨ ਅਸੀਂ ਐਲੋਪੈਥੀ ਦੀਆਂ ਦਵਾਈਆਂ ਲੈਣ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜੋ ਕਿ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦੀਆਂ ਹਨ ਅਤੇ ਇਨ੍ਹਾਂ ਦੇ ਸਾਡੇ ਸਰੀਰ ਉੱਪਰ ਕਾਫੀ ਸਾਈਡ ਇਫੈਕਟ ਵੀ ਦਿਖਦੇ ਹਨ ।ਸੋ ਇਹ ਬਿਹਤਰ ਹੋਵੇਗਾ ਜੇਕਰ ਅਸੀਂ ਆਪਣੇ ਸਰੀਰ ਨੂੰ ਠੀਕ ਰੱਖਣ ਵਿੱਚ ਆਯੁਰਵੇਦ ਵਿੱਚ ਵਰਤੇ ਜਾਣ ਵਾਲੇ ਜੜੀ ਬੂਟੀਆਂ ਦੇ ਨੁਸਖੇ ਅਪਣਾਈਏ ।ਅੱਜ ਅਸੀਂ ਤੁਹਾਨੂੰ ਇਸ ਚ ਇਹ ਪੌਦੇ ਬਾਰੇ ਦੱਸਣ ਜਾ ਰਹੇ ਹਨ ਜਿਸ ਦਾ ਪ੍ਰਯੋਗ ਕਰਨ ਨਾਲ ਸਾਡੇ ਸਰੀਰ ਵਿੱਚੋਂ ਅਨੇਕਾਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

ਅਸੀਂ ਗੱਲ ਕਰ ਰਹੇ ਹਾਂ ਪੱਥਰ ਚੱਟ ਦੀ। ਪੱਥਰ ਚੱਟ ਨੂੰ ਜ਼ਿਆਦਾਤਰ ਲੋਕ ਫੋੜੇ ਫਿਨਸੀਆਂ ਨੂੰ ਠੀਕ ਕਰਨ ਲਈ ਵਰਤਦੇ ਹਨ ,ਪਰ ਇਸ ਤੋਂ ਇਲਾਵਾ ਵੀ ਇਸ ਦੇ ਬਹੁਤ ਸਾਰੇ ਗੁਣ ਹੁੰਦੇ ਹਨ। ਦੱਸ ਦਈਏ ਕਿ ਇਸ ਦਾ ਪੱਤਾ ਥੋੜ੍ਹਾ ਮੋਟਾ ਅਤੇ ਚਿਕਨਾ ਹੁੰਦਾ ਹੈ। ਇਸ ਦੇ ਇੱਕ ਜਾਂ ਦੋ ਪੱਤੇ ਸਵੇਰੇ ਖਾਲੀ ਪੇਟ ਚਬਾ ਚਬਾ ਕੇ ਖਾਣ ਤੋਂ ਬਾਅਦ ਕੋਸਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਡੇ ਸਰੀਰ ਦੇ ਪੇਟ ਦੇ ਰੋਗ ਆਸਾਨੀ ਨਾਲ ਠੀਕ ਹੋ ਸਕਦੇ ਹਨ ਇਹ ਸਾਡੇ ਸਰੀਰ ਵਿਚ ਬਣੇ ਹਾਈ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਰਦਾ ਹੈ ।

ਅੱਜਕੱਲ੍ਹ ਲੋਕਾਂ ਦੇ ਕੰਮਕਾਰ ਇੰਨੇ ਵਧਦੇ ਜਾ ਰਹੇ ਹਨ ਕਿ ਉਹ ਲਗਾਤਾਰ ਮੋਬਾਇਲ ਫੋਨ ਜਾਂ ਲੈਪਟਾਪ ਵਗੈਰਾ ਦਾ ਪ੍ਰਯੋਗ ਕਰਦੇ ਹਨ । ਜਿਸ ਕਾਰਨ ਉਨ੍ਹਾਂ ਦੇ ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ ਜੇਕਰ ਇਸ ਦੇ ਪੱਤੇ ਚਬਾ ਕੇ ਖਾਧੇ ਜਾਣ ਤਾਂ ਇਸ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ । ਚਮੜੀ ਦੇ ਰੋਗਾਂ ਨੂੰ ਠੀਕ ਕਰਨ ਵਿਚ ਇਸ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿਰਦਰਦ ,ਪਿਸ਼ਾਬ ਵਿੱਚ ਜਲਨ ,ਸ਼ੂਗਰ ,ਮੋਟਾਪਾ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।

Leave a Reply

Your email address will not be published. Required fields are marked *