ਇਕੋ ਰਾਤ ਵਿੱਚ ਚਿਹਰੇ ਦੀਆਂ ਛਾਈਆਂ ਅਤੇ ਦਾਗ ,ਧੱਬੇ ਖਤਮ ਕਰਨ ਦਾ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਵਧੇ ਤਣਾਅ ਕਾਰਨ ਸਾਡੇ ਚਿਹਰੇ ਉੱਤੇ ਛਾਈਆਂ, ਦਾਗ ਧੱਬੇ, ਫਿਨਸੀਆਂ ਆਦਿ ਹੋ ਜਾਂਦੇ ਹਨ। ਜਿਸ ਨਾਲ ਸਾਡਾ ਚਿਹਰਾ ਬਦਸੂਰਤ ਦਿੱਸਣ ਲੱਗਦਾ ਹੈ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀਂ ਬਹੁਤ ਸਾਰੀਆਂ ਦਵਾਈਆਂ ਜਾਂ ਬਾਜ਼ਾਰ ਦੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਾਂ ,ਪਰ ਫਿਰ ਵੀ ਇਹ ਸਮੱਸਿਆ ਹੱਲ ਨਹੀਂ ਹੁੰਦੀ ।ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਛਾਈਆਂ ਦਾਗ ਧੱਬੇ ਆਦਿ ਵਰਗੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਬਿਨਾਂ ਜ਼ਿਆਦਾ ਕੀਮਤ ਲਗਾਏ ਹੱਲ ਕਰ ਸਕਦੇ ਹਾਂ। ਛਾਹੀਆਂ ਦੀ ਸੱਮਸਿਆ ਕਮਜ਼ੋਰੀ ਕਾਰਨ ਜਾਂ ਗਰਭਵਤੀ ਮਹਿਲਾਵਾਂ ਨੂੰ ਜਾਂ ਸਕਿਨ ਦੇ ਵਰਨ ਹੋਣ ਤੇ ਵੀ ਹੋ ਸਕਦੀ ਹੈ।

ਇਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਬਹੁਤ ਸਾਰੇ ਨੁਸਖੇ ਦੱਸਣ ਜਾ ਰਹੇ ਹਨ। ਪਹਿਲਾ ਐਪਲ ਸਾਈਡਰ ਵਿਨੇਗਰ ਦੀ ਮਾਲਿਸ਼ ਕਰਨ ਨਾਲ ਜਾਂ ਰੋਜ਼ਾਨਾ ਇਕ ਸੇਬ ਖਾਣ ਨਾਲ ਇਹ ਸਮੱਸਿਆ ਦੂਰ ਹੁੰਦੀ ਹੈ । ਦੂਜਾ ਐਲੋਵੇਰਾ ਜੈੱਲ ਦੀ ਮਸਾਜ ਕਰਨ ਨਾਲ ਜਾਂ ਅਸੀਂ ਇਸ ਨੂੰ ਖਾ ਵੀ ਸਕਦੇ ਹਾਂ ।ਤੀਜਾ ਵੇਸਣ ਅਤੇ ਦੁੱਧ ਨੂੰ ਮਿਲਾ ਕੇ ਇਸ ਦਾ ਲੇਪ ਤਿਆਰ ਕਰਕੇ ਆਪਣੇ ਚਿਹਰੇ ਉੱਤੇ ਲਗਾਓ ਅਤੇ ਸੁੱਕਣ ਤੇ ਪਾਣੀ ਨਾਲ ਧੋ ਦਵੋ ਅਜਿਹਾ ਕਰਨ ਨਾਲ ਵੀ ਚਿਹਰੇ ਦੀਆਂ ਛਾਈਆਂ ਦਾਗ ਧੱਬੇ ਦੂਰ ਹੁੰਦੇ ਹਨ। ਚੌਥਾ ਹਲਦੀ ਵਿੱਚ ਵੇਸਣ ਪਾ ਕੇ ਇਸ ਦਾ ਲੇਪ ਲਗਾਉਣ ਨਾਲ ਸਮੱਸਿਆ ਦੂਰ ਹੁੰਦੀ ਹੈ ।

ਪੰਜਵਾਂ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਖੂਨ ਦੀ ਸਫ਼ਾਈ ਹੋਣ ਲੱਗਦੀ ਹੈ ਅਤੇ ਛਾਹੀਆਂ ਦਾਗ ਧੱਬੇ ਬਣਨੇ ਬੰਦ ਹੋ ਜਾਂਦੇ ਹਨ। ਛੇਵਾਂ ਟਮਾਟਰ ਦਾ ਪੇਸਟ ਚਿਹਰੇ ਉੱਤੇ ਚੰਗੀ ਤਰ੍ਹਾਂ ਮਸਾਜ ਕਰਨ ਨਾਲ ਵੀ ਸਮੱਸਿਆ ਦੂਰ ਹੁੰਦੀ ਹੈ , ਨਿੰਮ ਦੇ ਤਿੱਨ ਚਾਰ ਪੱਤੇ ਰੋਜ਼ਾਨਾ ਖਾਓ ਪਰ ਧਿਆਨ ਰਹੇ ਕਿ ਨਿੰਮ ਦੇ ਪੱਤਿਆਂ ਦਾ ਖਾਲੀ ਪੇਟ ਸੇਵਨ ਨਾ ਕਰੋ। ਸੱਤਵਾਂ ਦੇਸੀ ਘਿਉ ਨਾਲ ਚਿਹਰੇ ਉੱਤੇ ਮਸਾਜ ਕਰਨ ਨਾਲ ਵੀ ਸਮੱਸਿਆ ਦੂਰ ਹੁੰਦੀ ਹੈ । ਮੁਲਤਾਨੀ ਮਿੱਟੀ ਜਾਂ ਚੰਦਨ ਦੀ ਲੱਕੜ ਨਾਲ ਚਿਹਰੇ ਤੇ ਮਸਾਜ ਕਰਨ ਨਾਲ ਛਾਈਆਂ ਜਾਂ ਦਾਗ ਧੱਬਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Leave a Reply

Your email address will not be published. Required fields are marked *