ਜੋੜਾਂ ਦਾ ਦਰਦ ,ਸ਼ੂਗਰ ਦੇ ਰੋਗ ਅਤੇ ਨਸਾਂ ਦੀ ਬਲਾਕੇਜ ਦਾ ਰਾਮਬਾਣ ਇਲਾਜ

Uncategorized

ਦੋਸਤੋ ਅਸੀਂ ਹਰ ਰੋਜ਼ ਹੀ ਤੁਹਾਨੂੰ ਅਜਿਹੇ ਨੁਸਖਿਆਂ ਦੀ ਜਾਣਕਾਰੀ ਦਿੰਦੇ ਹਾਂ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੇ ਹਨ ਅਤੇ ਅੱਜ ਜੋ ਅਸੀਂ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰਨ ਨਾਲ ਹਾਰਟ ਅਟੈਕ, ਸ਼ੂਗਰ ,ਜੋੜਾਂ ਦਾ ਦਰਦ ,ਨਸਾਂ ਦੀ ਬਲੌਕੇਜ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਦੋਸਤੋ ਸਾਡੇ ਸਰੀਰ ਦੀਆਂ ਬਿਮਾਰੀਆਂ ਵਧਣ ਦਾ ਕਾਰਨ ਹੁੰਦਾ ਹੈ ਕਿ ਜਦੋਂ ਸਾਡਾ ਖਾਣ ਪਾਣ ਗਲਤ ਹੋ ਜਾਂਦਾ ਹੈ ਸਾਡੇ ਦਿਲ ਅੰਦਰ ਗੰਦਗੀ ਜਾਣੀ ਸ਼ੁਰੂ ਹੋ ਜਾਂਦੀ ਹੈ ਅਤੇ ਖ਼ੂਨ ਚੰਗੀ ਤਰ੍ਹਾਂ ਸਾਫ਼ ਨਾ ਹੋਣ ਕਾਰਨ, ਗੰਦਾ ਖ਼ੂਨ ਸਾਡੇ ਸਰੀਰ ਦੀਆਂ ਨਾੜੀਆਂ ਤਕ ਪਹੁੰਚਦਾ ਹੈ ਅਤੇ ਇਹ ਨਾੜੀਆਂ ਬੰਦ ਹੋਣ ਲੱਗਦੀਆਂ ਹਨ

ਜਿਸ ਤੋਂ ਬਾਅਦ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ । ਜੇਕਰ ਸਾਡੇ ਸਰੀਰ ਦੇ ਸਾਰੇ ਅੰਗਾਂ ਤੱਕ ਸਾਫ਼ ਖ਼ੂਨ ਨਹੀਂ ਪਹੁੰਚਦਾ ਤਾਂ ਸਰੀਰ ਦੇ ਸਾਰੇ ਅੰਗ ਕਮਜ਼ੋਰ ਪੈਣ ਲੱਗਦੇ ਹਨ। ਇਸ ਲਈ ਤੁਹਾਨੂੰ ਅੱਜ ਅਸੀਂ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਖ਼ੂਨ ਦੀ ਸਫਾਈ ਕੀਤੀ ਜਾ ਸਕਦੀ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਚਾਰ ਚੀਜ਼ਾਂ ਦੀ ਲੋੜ ਹੈ ‍1ਗਿਲਾਸ ਲੋਕੀ ਦਾ ਜੂਸ , 10 ਪੱਤੇ ਧਨੀਆ ਦੇ,10 ਪੱਤੇ ਪੁਦੀਨੇ ਦੇ ਅਤੇ 10 ਪੱਤੇ ਤੁਲਸੀ ਦੇ।ਸਭ ਤੋਂ ਪਹਿਲਾਂ ਧਨੀਏ ਪੁਦੀਨੇ ਅਤੇ ਤੁਲਸੀ ਦੇ ਪੱਤਿਆਂ ਨੂੰ ਮਿਕਸਚਰ ਰਾਹੀਂ ਚੰਗੀ ਤਰ੍ਹਾਂ ਪੀਸ ਕੇ ਇਸ ਦੀ ਚੱਟਣੀ ਬਣਾ ਲੈਣੀ ਹੈ।

ਉਸ ਤੋਂ ਬਾਅਦ ਇਸ ਚਟਨੀ ਨੂੰ ਲੌਕੀ ਦੇ ਇੱਕ ਗਲਾਸ ਜੂਸ ਵਿੱਚ ਚੰਗੀ ਤਰ੍ਹਾਂ ਮਿਲਾਉਣਾ ਹੈ। ਇਸ ਜੂਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ।ਇਸ ਜੂਸ ਨੂੰ ਪੀਣ ਤੋਂ ਬਾਅਦ ਇੱਕ ਘੰਟੇ ਲਈ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਹੈ। ਇਸ ਜੂਸ ਦਾ ਲਗਾਤਾਰ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚੋਂ ਗੰਦਗੀ ਬਾਹਰ ਨਿਕਲਣ ਲੱਗਦੀ ਹੈ ਅਤੇ ਸਾਡਾ ਖੂਨ ਸਾਫ਼ ਹੋਣ ਲੱਗਦਾ ਹੈ। ਖ਼ੂਨ ਸਾਫ਼ ਹੋਣ ਨਾਲ ਸਾਡੇ ਸਰੀਰ ਦੀਆਂ ਅਨੇਕਾਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।

Leave a Reply

Your email address will not be published. Required fields are marked *