ਇਸ ਨੁਸਖੇ ਤੀਹ ਹਫਤੇ ਵਿਚ ਸਿਰਫ ਦੋ ਵਾਰ ਕਰੋ,ਚਿਹਰੇ ਦੀਆਂ ਝੁਰੜੀਆਂ ਟਾਇਟ ਹੋ ਕੇ ਹੋ ਜਾਵੋਗੇ ਬਿਲਕੁਲ ਜਵਾਨ

Uncategorized

ਆਲੂ ਵਿੱਚ ਸਟਾਰਚ ਦੀ ਮਾਤਰਾ ਅਧਿਕ ਹੋਣ ਕਰਕੇ ਇਹ ਸਾਡੀ ਚਮੜੀ ਨੂੰ ਜਵਾਨ ਅਤੇ ਖੂਬਸੂਰਤ ਰੱਖਣ ਵਿਚ ਮਦਦ ਕਰਦਾ ਹੈ। ਆਲੂ ਦਾ ਆਪਣੇ ਚਿਹਰੇ ਉੱਤੇ ਇਸਤੇਮਾਲ ਕਰਨ ਨਾਲ ਸਾਡੇ ਚਿਹਰੇ ਉੱਤੇ ਝੁਰੜੀਆਂ, ਦਾਗ ਧੱਬੇ ,ਮੁਹਾਸੇ ਆਦਿ ਖ਼ਤਮ ਹੋ ਜਾਂਦੇ ਹਨ ਅਤੇ ਸਾਡੀ ਤਵਚਾ ਵਿੱਚ ਖਿਜ਼ਾਵ ਆਉਂਦਾ ਹੈ ਜਿਸ ਨਾਲ ਸਾਡੇ ਚਿਹਰੇ ਦੀਆਂ ਝੁਰੜੀਆਂ ਖ਼ਤਮ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਅੱਜ ਤੁਹਾਨੂੰ ਅਸੀਂ ਆਲੂ ਤੋਂ ਤਿਆਰ ਹੋਣ ਵਾਲੇ ਅਜਿਹੇ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਇਸਤੇਮਾਲ ਕਰਨ ਨਾਲ ਤੁਸੀਂ ਆਪਣਾ ਚਿਹਰਾ ਸੁੰਦਰ ਅਤੇ ਗੋਰਾ ਬਣਾ ਸਕਦੇ ਹੋ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਦੋ ਛੋਟੇ ਆਲੂ ਚਾਹੀਦੇ ਹਨ ,

ਇਨ੍ਹਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਨ੍ਹਾਂ ਦਾ ਛਿਲਕਾ ਉਤਾਰ ਲਵੋ। ਉਸ ਤੋਂ ਬਾਅਦ ਇਨ੍ਹਾਂ ਆਲੂਆਂ ਨੂੰ ਬਰੀਕ ਕੱਦੂਕਸ ਕਰ ਲਵੋ । ਕੱਦੂਕਸ ਕਾਰਨ ਨਾਲ ਆਲੂ ਦਾ ਰਸ ਆਲੂ ਤੋਂ ਅਲੱਗ ਹੋਣ ਲੱਗੇਗਾ। ਇਸ ਰਸ ਨੂੰ ਛਾਣਨੀ ਦੀ ਮਦਦ ਨਾਲ ਆਲੂ ਤੋਂ ਅਲੱਗ ਕਰ ਲਵੋ ਅਤੇ ਆਲੂ ਦੇ ਰਸ ਨੂੰ ਇਕ ਸਾਈਡ ਉੱਤੇ ਰੱਖ ਦੇਵੋ ਤਾਂ ਜੋ ਉਸ ਦਾ ਸਟਾਰਚ ਚ ਹੇਠਾਂ ਬੈਠ ਜਾਵੇ ।ਸਭ ਤੋਂ ਪਹਿਲਾਂ ਤੂੰ ਕਸ ਕੀਤੇ ਹੋਏ ਆਲੂ ਵਿੱਚ ਕੱਚਾ ਦੁੱਧ ਪਾਓ ਅਤੇ ਇਸ ਮਿਸ਼ਰਣ ਦਾ ਆਪਣੇ ਚਿਹਰੇ ਉੱਤੇ ਚੰਗੀ ਤਰ੍ਹਾਂ ਮਸਾਜ ਕਰੋ ਇਸ ਨਾਲ ਸਾਡੇ ਚਿਹਰੇ ਉੱਤੋਂ ਮੈਲ ਜਾਂ ਗੰਦਗੀ ਬਿਲਕੁਲ ਉੱਤਰ ਜਾਵੇਗੀ ।

ਇਸ ਤੋਂ ਬਾਅਦ ਜੋ ਅਸੀਂ ਆਲੂ ਦਾ ਰਸ ਲਿਆ ਸੀ, ਉਸ ਵਿੱਚੋਂ ਆਲੂ ਦੇ ਸਟਾਰਚ ਨੂੰ ਅਲੱਗ ਕਰ ਲਵੋ ।ਇਸ ਸਟਾਰਚ ਵਿੱਚ ਕੌਣ ਫਲੋਰ, ਸੁੱਕਾ ਦੁੱਧ ਅਤੇ ਆਲੂ ਦਾ ਰਸ ਮਿਲਾਓ ।ਸਾਰੀਆਂ ਚੀਜ਼ਾਂ ਦੀ ਇੱਕੋ ਜਿਹੀ ਮਾਤਰਾ ਰੱਖੋ। ਇਸ ਨੂੰ ਮਿਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਅਪਲਾਈ ਕਰੋ ਅਤੇ ਪੰਦਰਾਂ ਮਿੰਟ ਲਈ ਛੱਡ ਦਿਓ । ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਦੀ ਮਦਦ ਨਾਲ ਧੋਵੋ ।ਅਜਿਹਾ ਕਰਨ ਤੋਂ ਬਾਅਦ ਤੁਹਾਡਾ ਚਿਹਰਾ ਸੁੰਦਰ ਅਤੇ ਸਾਫ ਦਿਖੇਗਾ।

Leave a Reply

Your email address will not be published. Required fields are marked *