ਇਸ ਨੁਸਖੇ ਨੂੰ ਲੈਣ ਤੋਂ ਬਾਅਦ 100% ਛੱਡਣੀ ਪਵੇਗੀ ਬੀ ਪੀ ਦੀ ਗੋਲੀ

Uncategorized

ਸਾਡੇ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਲੋਕ ਮੌਜੂਦ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ । ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਚੱਕਰ ,ਸਿਰਦਰਦ ,ਅੱਖਾਂ ਦਾ ਲਾਲ ਹੋਣਾ ਜਾਂ ਗਹਿਰੀ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ । ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਅਸੀਂ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਕਿ ਘਿਓ, ਮੱਖਣ ,ਦਹੀਂ, ਦੁੱਧ ਪਨੀਰ ਆਦਿ ਅਤੇ ਫਾਈਬਰ ਦੀ ਮਾਤਰਾ ਨੂੰ ਸਾਡੇ ਸਰੀਰ ਵਿੱਚੋਂ ਘਟਾ ਦਿੰਦੇ ਹਾਂ ।ਕਿਉਂਕਿ ਫ਼ਾਈਬਰ ਨਾਲ ਸਾਡੀ ਪਾਚਨ ਸ਼ਕਤੀ ਵਧਦੀ ਹੈ ਅਤੇ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਦੇ ਕਾਬਲ ਬਣਦਾ ਹੈ ।

ਪਰ ਜੇਕਰ ਤੁਹਾਨੂੰ ਜਾਂ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ,ਕਿਉਂਕਿ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੀ ਇਹ ਸਮੱਸਿਆ ਹਮੇਸ਼ਾ ਲਈ ਹੱਲ ਹੋ ਜਾਵੇਗੀ ਅਤੇ ਤੁਹਾਨੂੰ ਮਜਬੂਰਨ ਆਪਣੀ ਬੀਵੀ ਦੀ ਗੋਲੀ ਛੱਡਣੀ ਪਵੇਗੀ ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ,ਕਿਉਂਕਿ ਇਸ ਵਿਚ ਸਿਰਫ ਇਕ ਚੀਜ਼ ਦਾ ਇਸਤੇਮਾਲ ਹੁੰਦਾ ਹੈ ਉਹ ਹਨ ਤਰਬੂਜ਼ ਦੇ ਬੀਜ । ਰਾਤ ਦੇ ਸਮੇਂ ਤਰਬੂਜ਼ ਦੇ ਬੀਜਾਂ ਨੂੰ ਅੱਧਾ ਗਲਾਸ ਪਾਣੀ ਵਿੱਚ ਪਾ ਕੇ ਭਿਉਂ ਦੇਵੋ ਅਤੇ ਸਵੇਰੇ ਉੱਠਣ ਤੇ ਇਨ੍ਹਾਂ ਦੋਵਾਂ ਦਾ ਸ਼ੇਕ ਬਣਾ ਲਵੋ ।

ਜੇਕਰ ਤੁਹਾਨੂੰ ਡਾਇਬਟੀਜ਼ ਦੀ ਕੋਈ ਸਮੱਸਿਆ ਨਹੀਂ ਹੈ ਤਾਂ ਇਸ ਵਿਚ ਤੁਸੀਂ ਸਵਾਦ ਅਨੁਸਾਰ ਦੇਸੀ ਖੰਡ ਮਿਲਾ ਸਕਦੇ ਹੋ। ਪਰ ਜੇਕਰ ਤੁਹਾਨੂੰ ਡਾਇਬਟੀਜ਼ ਦੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਇਸੇ ਦਾ ਸੇਵਨ ਬਿਨਾਂ ਖੰਡ ਤੋਂ ਵੀ ਕਰ ਸਕਦੇ ਹੋ । ਦੱਸ ਦਈਏ ਕਿ ਇਸ ਨੁਸਖੇ ਦਾ ਇਸਤੇਮਾਲ ਤੁਸੀਂ ਖ਼ਾਲੀ ਪੇਟ ਕਰਨਾ ਹੈ ਅਤੇ ਉਸ ਤੋਂ ਬਾਅਦ ਡੇਢ ਘੰਟੇ ਤਕ ਤੁਸੀਂ ਕੁਝ ਨਹੀਂ ਖਾਣਾ। ਅਜਿਹਾ ਤੁਸੀਂ ਲਗਾਤਾਰ ਇੱਕ ਮਹੀਨੇ ਲਈ ਕਰੋ ਅਤੇ ਇਸ ਦਾ ਅਸਰ ਤੁਹਾਨੂੰ ਪਹਿਲੇ ਦਿਨ ਤੋਂ ਹੀ ਦਿਖਣਾ ਸ਼ੁਰੂ ਹੋ ਜਾਵੇਗਾ ।

ਹੌਲੀ ਹੌਲੀ ਤੁਹਾਨੂੰ ਖ਼ੁਦ ਮਹਿਸੂਸ ਹੋਣ ਲੱਗੇਗਾ ਕਿ ਤੁਹਾਨੂੰ ਬੀਪੀ ਦੀ ਗੋਲੀ ਨੂੰ ਘੱਟ ਕਰਨਾ ਚਾਹੀਦਾ ਹੈ ਇਸ ਵਾਸਤੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਵੋ ।

Leave a Reply

Your email address will not be published. Required fields are marked *