ਦਹੀਂ ਖਾਣ ਤੋਂ ਬਾਅਦ ਕਦੇ ਨਾ ਖਾਓ ਇਹ ਚਾਰ ਚੀਜ਼ਾਂ ,ਨਹੀਂ ਸਰੀਰ ਹੋ ਜਾਵੇਗਾ ਖ਼ਤਮ

Uncategorized

ਦੋਸਤੋ ਪੁਰਾਣੇ ਸਮਿਆਂ ਦੇ ਲੋਕ ਬਹੁਤ ਘੱਟ ਬਿਮਾਰ ਹੋਇਆ ਕਰਦੇ ਸੀ ਕਿਉਂਕਿ ਉਨ੍ਹਾਂ ਨੂੰ ਖਾਣੇ ਪੀਣੇ ਦੀ ਸਾਰੀ ਜਾਣਕਾਰੀ ਸੀ ,ਕਿ ਕਿਸ ਚੀਜ਼ ਨਾਲ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਜਾਂ ਕਿਹੜੀ ਚੀਜ਼ ਕਦੋਂ ਖਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਮਾਰੀਆਂ ਠੀਕ ਕਰਨ ਦਾ ਵੀ ਦੇ ਤਰੀਕੇ ਪਤਾ ਸੀ । ਪਰ ਅੱਜਕੱਲ੍ਹ ਦੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਜ਼ਿਆਦਾ ਗਿਆਨ ਨਹੀਂ ਹੈ । ਜਿਸ ਦੇ ਚਲਦੇ ਉਹ ਕਈ ਵਾਰ ਅਜਿਹੀਆਂ ਚੀਜ਼ਾਂ ਇਕੱਠੀਆਂ ਖਾ ਲੈਂਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ ਅਤੇ ਪਛਤਾਉਣਾ ਪੈਂਦਾ ਹੈ।

ਸੋ ਤੁਹਾਨੂੰ ਪਛਤਾਉਣਾ ਨਾ ਪਵੇ ਇਸ ਲਈ ਅਸੀਂ ਤੁਹਾਨੂੰ ਹਮੇਸ਼ਾਂ ਹੀ ਅਜਿਹੀ ਜਾਣਕਾਰੀ ਦਿੰਦੇ ਰਹਿੰਦੇ ਹਾਂ ਜੋ ਕਿ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਮੁਸ਼ਕਲ ਚ ਪੈ ਸਕਦੇ ਹੋ ।ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਹੀਂ ਨਾਲ ਕਿਹਡ਼ੀਆਂ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਦਈ ਨਾਲ ਗ਼ਲਤ ਰਿਐਕਸ਼ਨ ਕਰਦੀਅਾਂ ਹਨ ਅਤੇ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ । ਇਸ ਵਿੱਚ ਸਭ ਤੋਂ ਪਹਿਲਾਂ ਹੈ ਤਰਬੂਜ਼ ਦਹੀਂ ਖਾਣ ਤੋਂ ਲਗਪਗ ਇੱਕ ਘੰਟੇ ਤੱਕ ਤਰਬੂਜ਼ ਦਾ ਸੇਵਨ ਨਾ ਕਰੋ ਜੇਕਰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਬੇਹੋਸ਼ੀ ਹੋ ਸਕਦੀ ਹੈ ਤੁਹਾਡੇ ਸਰੀਰ ਉੱਤੇ ਸੋਜ ਸਕਦੀ ਹੈ । ਇਸ ਤੋਂ ਇਲਾਵਾ ਦਹੀਂ ਦੇ ਨਾਲ ਮੱਛੀ ਦਾ ਪ੍ਰਯੋਗ ਨਾ ਕਰੋ ਕਿਉਂਕਿ ਇਸ ਨਾਲ ਸਾਡੇ ਚਿਹਰੇ ਉੱਤੇ ਚਿੱਟੇ ਰੰਗ ਦੇ ਧੱਬੇ ਪੈਣ ਲੱਗ ਜਾਂਦੇ ਹਨ

ਜਿਸ ਨੂੰ ਅਸੀਂ ਫੁਲਵੈਰੀ ਵੀ ਕਹਿੰਦੇ ਹਾਂ ਚਿਹਰੇ ਉੱਤੇ ਫੁਲਵਾਰੀ ਹੋਣ ਤੋਂ ਬਾਅਦ ਸਾਡਾ ਚਿਹਰਾ ਭੱਦਾ ਦਿੱਸਣ ਲੱਗਦਾ ਹੈ ਅਤੇ ਇਸ ਦਾ ਕੋਈ ਪੱਕਾ ਇਲਾਜ ਵੀ ਨਹੀਂ ਹੈ । ਇਸ ਤੋਂ ਇਲਾਵਾ ਡਾਇਬਟੀਜ਼ ਅਤੇ ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਦਹੀ ਦੇ ਵਿੱਚ ਕਦੇ ਵੀ ਚੀਨੀ ਮਿਲਾ ਕੇ ਨਹੀਂ ਖਾਣੀ ਚਾਹੀਦੀ । ਦਹੀਂ ਦੇ ਵਿੱਚ ਕਦੇ ਵੀ ਨਿੰਬੂ ਮਿਲਾ ਕੇ ਨਾ ਖਾਓ ,ਕਿਉਂਕਿ ਅਜਿਹਾ ਕਰਨ ਤੇ ਤੁਹਾਡੇ ਪੇਟ ਵਿੱਚ ਐਸੀਡਿਟੀ ਹੋ ਸਕਦੀ ਹੈ। ਦਹੀ ਖਾਣ ਤੋਂ ਬਾਅਦ ਕਦੇ ਵੀ ਤੁਰੰਤ ਕੋਲਡ ਡਰਿੰਕਸ ਦਾ ਇਸਤੇਮਾਲ ਨਾ ਕਰੋ, ਅਜਿਹਾ ਕਰਨ ਤੇ ਤੁਹਾਨੂੰ ਉਲਟੀਆਂ ਵੀ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ ਕਦੇ ਵੀ ਦਹੀਂ ਵਿਚ ਲੌਂਗ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਹ ਦਹੀਂ ਨਾਲ ਰਿਐਕਸ਼ਨ ਕਰਦਾ ਹੈ ਅਤੇ ਸਾਡੇ ਸਰੀਰ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ ।

ਕਦੇ ਵੀ ਦੁੱਧ ਤੋਂ ਬਣੀਆਂ ਦੋ ਚੀਜ਼ਾਂ ਨੂੰ ਇਕੱਠਾ ਸੇਵਨ ਨਾ ਕਰੋ ਜਿਵੇਂ ਕਿ ਦਹੀਂ ਦੇ ਨਾਲ ਦੁੱਧ ,ਪਨੀਰ,ਲੱਸੀ ਆਦਿ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Leave a Reply

Your email address will not be published. Required fields are marked *