ਇਸ ਦਰੱਖਤ ਦਾ ਇਕ ਸੱਕ ਖਾਣ ਨਾਲ ਦੂਰ ਹੋ ਜਾਣਗੀਆਂ ਇਹ ਬਿਮਾਰੀਆਂ,ਸ਼ੂਗਰ ,ਹੱਥਾਂ ਪੈਰਾਂ ਦੀ ਕਮਜ਼ੋਰੀ ,ਮੋਟਾਪਾ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ,

Uncategorized

ਦੋਸਤੋ ਅਸੀਂ ਹਮੇਸ਼ਾਂ ਹੀ ਤੁਹਾਨੂੰ ਅਜਿਹੇ ਨੁਸਖ਼ਿਆਂ ਨਾਲ ਜਾਣੂ ਕਰਵਾਉਂਦੇ ਹਾਂ ਜੋ ਤੁਹਾਡੇ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ ਅਤੇ ਤੁਹਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਅਤੇ ਤੁਹਾਨੂੰ ਇੱਕ ਖ਼ੁਸ਼ਹਾਲ ਜੀਵਨ ਪ੍ਰਦਾਨ ਕਰਨ ਵਿੱਚ ਵੀ ਕਾਰਗਰ ਹੁੰਦੇ ਹਨ । ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਰਜੁਨ ਦਰੱਖਤ ਦੇ ਸੱਕ ਦੇ ਸਾਡੇ ਸਰੀਰ ਨੂੰ ਕੀ ਫਾਇਦੇ ਹੋ ਸਕਦੇ ਹਨ। ਕੁਦਰਤ ਵਿੱਚ ਅਜਿਹੇ ਬਹੁਤ ਸਾਰੇ ਦਰੱਖਤ ਹਨ ਜਿਨ੍ਹਾਂ ਦਾ ਇਸਤੇਮਾਲ ਦਵਾਈਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ ,ਪਰ ਸਾਨੂੰ ਇਨ੍ਹਾਂ ਦਰੱਖਤਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਇਨ੍ਹਾਂ ਦੇ ਫ਼ਾਇਦਿਆਂ ਦਾ ਲਾਭ ਨਹੀਂ ਉਠਾ ਪਾਉਂਦੇ

ਅਤੇ ਆਪਣੇ ਹਜ਼ਾਰਾਂ ਲੱਖਾਂ ਰੁਪਏ ਹਸਪਤਾਲਾਂ ਵਿੱਚ ਖ਼ਰਚਾ ਦਿੰਦੇ ਹਾਂ। ਕਿਉਂਕਿ ਸਾਨੂੰ ਆਯੁਰਵੇਦ ਬਾਰੇ ਕੋਈ ਜਾਣਕਾਰੀ ਨਹੀਂ ਹੈ ।ਦੱਸ ਦਈਏ ਕਿ ਅਰਜੁਨ ਦੇ ਦਰੱਖਤ ਦੇ ਸੱਕ ਦਾ ਇਸਤੇਮਾਲ ਐਲੋਪੈਥਿਕ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ , ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਦਾ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਹੈ । ਇਹ ਸਾਡੇ ਸਰੀਰ ਦੀਆਂ ਸ਼ੂਗਰ ,ਕੋਲੈਸਟ੍ਰੋਲ ,ਪੇਟ ਸੰਬੰਧੀ ਰੋਗ ਮੋਟਾਪਾ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ।

ਇਸ ਕਾਰਨ ਜੇਕਰ ਤੁਸੀਂ ਅਰਜੁਨ ਦੇ ਸੱਕ ਦਾ ਸੇਵਨ ਪਾਣੀ ਵਿੱਚ ਉਬਾਲ ਕੇ ਕਰਦੇ ਹੋ ਤਾਂ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਦਿਨਾਂ ਵਿੱਚ ਹੀ ਖ਼ਤਮ ਹੋ ਜਾਣਗੀਆਂ ।ਇਸ ਲਈ ਤੁਸੀਂ ਦੋ ਗਲਾਸ ਪਾਣੀ ਲੈਣਾ ਹੈ ਅਤੇ ਇਸ ਨੂੰ ਉਬਾਲਣ ਲਈ ਆਗੂ ਤੇ ਰੱਖ ਦੇਣਾ ਹੈ ਇਸ ਤੋਂ ਬਾਅਦ ਇਸ ਵਿਚ ਇਕ ਟੁਕੜਾ ਅਰਜੁਨ ਦੇ ਸਕਦਾ ਪਾਉਣਾ ਹੈ ਅਤੇ ਨਾਲ ਹੀ ਦੋ ਚੁਟਕੀਆਂ ਦਾਲਚੀਨੀ ਦਾ ਪਾਊਡਰ ਪਾਉਣਾ ਹੈ ।ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤਕ ਇਹ ਅੱਧਾ ਨਾ ਰਹਿ ਜਾਵੇ । ਜਦੋਂ ਦੋ ਗਲਾਸ ਪਾਣੀ ਉਬਲ ਕੇ ਇਕ ਗਲਾਸ ਰਹਿ ਜਾਵੇ ਤਾਂ

ਤੁਸੀਂ ਇਸ ਨੂੰ ਅੱਗ ਤੋਂ ਹੇਠਾਂ ਉਤਾਰ ਕੇ ਇਕ ਗਲਾਸ ਵਿਚ ਛਾਣ ਲਓ ਅਤੇ ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨੂੰ ਸਵੇਰੇ ਖਾਲੀ ਪੇਟ ਪੀਓ। ਅਜਿਹਾ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

Leave a Reply

Your email address will not be published. Required fields are marked *