70 ਰੋਗਾਂ ਦਾ ਪਿਉ ਇਹ ਪੱਤਾ ,ਗਰਮੀਆਂ ਦੇ ਵਿੱਚ ਹੈ ਅਸਰਦਾਰ

Uncategorized

ਦੋਸਤੋ ਗਰਮੀ ਦੇ ਮੌਸਮ ਵਿੱਚ ਅਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜਿਸ ਨਾਲ ਸਾਡੇ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਗਰਮੀ ਪੈਦਾ ਹੋਣ ਲੱਗਦੀ ਹੈ ,ਜਿਸ ਕਾਰਨ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਦਾ ਇਲਾਜ ਅਸੀਂ ਐਲੋਪੈਥੀ ਵਿੱਚ ਲੱਭਦੇ ਹਾਂ ਪਰ ਸਾਨੂੰ ਕੁਝ ਜ਼ਿਆਦਾ ਫ਼ਾਇਦਾ ਨਹੀਂ ਹੁੰਦ ਸੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀਆਂ ਅਨੇਕਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹਨ। ਅਸੀਂ ਤੁਹਾਨੂੰ ਅਜਿਹੇ ਨੁਸਖ਼ਿਆਂ ਤੋਂ ਜਾਣੂ ਕਰਵਾਉਂਦੇ ਹਾਂ ਜੋ ਸਾਨੂੰ ਕੁਦਰਤ ਦੁਆਰਾ ਬਖਸ਼ੇ ਗਏ ਹਨ

ਅਤੇ ਜ਼ਿਆਦਾ ਕੀਮਤ ਚੁਕਾਉਣ ਦੀ ਸਾਨੂੰ ਲੋੜ ਨਹੀਂ ਹੁੰਦੀ, ਕਿਉਂਕਿ ਇਨ੍ਹਾਂ ਨੁਸਖਿਆਂ ਨੂੰ ਬਹੁਤ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਬਹੁਤ ਘੱਟ ਕੀਮਤ ਵਾਲੀਆਂ ਚੀਜ਼ਾਂ ਵਰਤ ਕੇ ਅਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ ।ਸੋ ਅੱਜ ਅਸੀਂ ਤੁਹਾਨੂੰ ਅਜਿਹੇ ਪੱਤਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਨਾਲ ਸਾਡੇ ਸਰੀਰ ਵਿਚ ਵਧੀ ਹੋਈ ਗਰਮੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਅਨੇਕਾਂ ਸਮੱਸਿਆ ਨੂੰ ਦੂਰ ਕਰਦਾ ਹੈ ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡੇ ਸਰੀਰ ਵਿੱਚ ਗਰਮੀ ਵਧਣ ਲੱਗਦੀ ਹੈ ਤਾਂ ਕਈ ਵਾਰ ਸਾਡੇ ਸਰੀਰ ਵਿੱਚੋਂ ਸੇਕ ਨਿਕਲਣ ਲੱਗਦਾ ਹੈ, ਸਾਡੇ ਹੱਥ ਪੈਰ ਗਰਮ ਰਹਿਣ ਲੱਗਦੇ ਹਨ,

ਇਸ ਤੋਂ ਇਲਾਵਾ ਪਿਸ਼ਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਨਾਲ ਹੀ ਚਮੜੀ ਦੇ ਰੋਗ ਹੋ ਜਾਂਦੇ ਹਨ । ਸੋ ਜੇਕਰ ਤੁਹਾਡੇ ਸਰੀਰ ਵਿੱਚ ਵੀ ਗਰਮੀ ਵਧ ਗਈ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰਿਓ ।ਇਸ ਵਾਸਤੇ ਸਾਨੂੰ ਸਿਰਫ਼ ਸ਼ੀਸ਼ਮ ਦੇ ਪੱਤੇ ਚਾਹੀਦੇ ਹਨ, ਜੋ ਕਿ ਆਸਾਨੀ ਨਾਲ ਮਿਲ ਜਾਂਦੇ ਹਨ। ਸੀਸਮ ਦੇ ਪੱਤਿਆਂ ਦਾ ਇਸਤੇਮਾਲ ਕਰਨ ਨਾਲ ਸਾਡੇ ਸਰੀਰ ਦੀ ਵਧੀ ਹੋਈ ਗਰਮੀ ਨੂੰ ਘੱਟ ਕੀਤਾ ਜਾ ਸਕਦਾ ਹੈ ,ਜਿਸ ਨਾਲ ਸਾਡੇ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ। ਇਸ ਲਈ ਤੁਸੀਂ ਸਵੇਰੇ ਖਾਲੀ ਪੇਟ ਦੋ ਤਿੱਨ ਸਿਸਮ ਦੇ ਪੱਤੇ ਜ਼ਰੂਰ ਖਾਓ ਇਸ ਨਾਲ ਤੁਹਾਡੀਆਂ ਬੀਮਾਰੀਆਂ ਠੀਕ ਹੋ ਜਾਣਗੀਆਂ।

ਦੱਸ ਦੇਈਏ ਕਿ ਸਿਸਟਮ ਦੇ ਪੱਤਿਆਂ ਦਾ ਸਵਾਦ ਥੋੜ੍ਹਾ ਕੌੜਾ ਅਤੇ ਬਕਬਕਾ ਹੁੰਦਾ ਹੈ ਇਸ ਲਈ ਤੁਸੀਂ ਦੂਸਰੇ ਤਰੀਕੇ ਨਾਲ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਵਾਸਤੇ ਤੁਸੀਂ ਸਿਸਟਮ ਦੇ ਦੋ ਤਿੰਨ ਪੱਤਿਆਂ ਦੀ ਚਟਣੀ ਕੁੱਟੋ ਉਸ ਤੋਂ ਬਾਅਦ ਧਾਗੇ ਵਾਲੀ ਮਿਸਰੀ ਨੂੰ ਮਿਕਸਰ ਦੀ ਸਹਾਇਤਾ ਨਾਲ ਪੀਸ ਲਵੋ ਅਤੇ ਇਸ ਮਿਸ਼ਰੀ ਦਾ ਅੱਧਾ ਚਮਚ ਵਿੱਚ ਪਾ ਕੇ ਇਸ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਸਿਸਟਮ ਦੇ ਪੱਤਿਆਂ ਦਾ ਸਵਾਦ ਥੋੜ੍ਹਾ ਵਧੀਆ ਲੱਗਣ ਲੱਗੇਗਾ ਅਤੇ ਤੁਸੀਂ ਆਸਾਨੀ ਨਾਲ ਇਸ ਦਾ ਸੇਵਨ ਕਰ ਸਕੋਗੇ ਅਤੇ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ ।

Leave a Reply

Your email address will not be published. Required fields are marked *