ਸਾਰੀਆਂ ਦਵਾਈਆਂ ਦਾ ਪਿਓ ਹੈ ਇਹ ਪੌਦਾ,ਹਰ ਬਿਮਾਰੀ ਦਾ ਕਰਦਾ ਹੈ ਜੜ੍ਹ ਤੋਂ ਨਾਂਸ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਨੂੰ ਅਜਿਹਾ ਨੁਸਖਿਆਂ ਨਾਲ ਜਾਣੂ ਕਰਵਾਉਂਦੇ ਹਾਂ ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਅਜਿਹੇ ਨੁਸਖੇ ਜੋ ਪੁਰਾਣੇ ਸਮਿਆਂ ਦੇ ਲੋਕ ਇਸਤੇਮਾਲ ਕਰਿਆ ਕਰਦੇ ਸੀ ਅਤੇ ਹਮੇਸ਼ਾ ਲਈ ਤੰਦਰੁਸਤ ਰਹਿੰਦੇ ਸੀ ,ਕਿਉਂਕਿ ਉਨ੍ਹਾਂ ਲੋਕਾਂ ਨੂੰ ਆਯੁਰਵੈਦ ਬਾਰੇ ਚੰਗੀ ਜਾਣਕਾਰੀ ਸੀ ਅਤੇ ਨਾਲ ਹੀ ਕੁਦਰਤ ਵਿੱਚ ਮਿਲਣ ਵਾਲੇ ਪੇੜ ਪੌਦਿਆਂ ਜੜੀ ਬੂਟੀਆਂ ਬਾਰੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਸੀ ਪਰ ਅੱਜਕੱਲ੍ਹ ਦੇ ਲੋਕ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਜਾਣਕਾਰੀ ਨਹੀਂ ਰੱਖਦੇ। ਜਿਸ ਕਾਰਨ ਉਹ ਸਰੀਰ ਵਿੱਚ ਕੋਈ ਵੀ ਸਮੱਸਿਆ ਪੈਦਾ ਹੋਣ ਤੇ ਡਾਕਟਰ ਕੋਲ ਜਾਂਦੇ ਹਨ ਅਤੇ ਉਥੇ ਬਹੁਤ ਸਾਰੀਆਂ ਦਵਾਈਆਂ ਲੈ ਕੇ ਆਉਂਦੇ ਹਨ ।ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ

ਕਿਉਂਕਿ ਇਨ੍ਹਾਂ ਅਜਿਹੀਆਂ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ ।ਇਸ ਤੋਂ ਇਲਾਵਾ ਹਸਪਤਾਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ ।ਇਸ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਮੌਜੂਦ ਪੇੜ ਪੌਦਿਆਂ ਅਤੇ ਜੜੀ ਬੂਟੀਆਂ ਦੀ ਜਾਣਕਾਰੀ ਰੱਖੋ ਤਾਂ ਜੋ ਜੇਕਰ ਤੁਹਾਡੇ ਸਰੀਰ ਵਿੱਚ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਤੁਸੀਂ ਇਨ੍ਹਾਂ ਜੜ੍ਹੀ ਬੂਟੀਆਂ ਦਾ ਇਸਤੇਮਾਲ ਕਰਕੇ ਆਪਣੇ ਸਰੀਰ ਨੂੰ ਠੀਕ ਰੱਖ ਸਕੋ । ਸੋ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੌਦੇ ਦੀ ਜਾਣਕਾਰੀ ਦਵਾਂਗੇ ਜੋ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ ।

ਇਸ ਪੌਦੇ ਦਾ ਨਾਮ ਪੱਥਰ ਚੱਟ ਹੈ ।ਇਸ ਦੇ ਪੱਤੇ ਥੋੜ੍ਹੇ ਮੋਟੇ ਅਤੇ ਚਿਕਨੇ ਹੁੰਦੇ ਹਨ। ਇਹ ਪੌਦਾ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਹੈ ਇਸ ਲਈ ਇਸ ਪੌਦੇ ਨੂੰ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਲਗਾਓ ਅਤੇ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਸੋ ਜੇਕਰ ਤੁਹਾਨੂੰ ਸਿਰਦਰਦ ,ਪੇਟ ਦੀ ਬਿਮਾਰੀ, ਹਾਈਬੀਪੀ ,ਕਬਜ਼, ਕਲੈਸਟਰੋਲ, ਗੁਰਦੇ ਦੀ ਪਥਰੀ , ਸਰੀਰਕ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਇਸ ਪੌਦੇ ਦੇ ਪੱਤੇ ਚ ਪਾ ਸਕਦੇ ਹੋ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ । ਜੇਕਰ ਤੁਸੀਂ ਸਵੇਰੇ ਉੱਠ ਕੇ ਇਸ ਪੌਦੇ ਦੇ ਦੋ ਪੱਤੇ ਚਬਾ ਕੇ ਕੋਸਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਵਿਸ਼ੈਲੇ ਪਦਾਰਥ ਬਾਹਰ ਨਿਕਲਣ ਲੱਗਦੇ ਹਨ ,ਜਿਸ ਕਾਰਨ ਤੁਹਾਡੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਘਟਦੀ ਹੈ ।ਇਸ ਤੋਂ ਇਲਾਵਾ ਇਸ ਪੌਦੇ ਦੇ ਪੱਤਿਆਂ ਨੂੰ ਜੇਕਰ ਤੁਸੀਂ ਆਪਣੇ

ਕਿਸੇ ਵੀ ਫੋੜੇ ਜਾਂ ਫਿਨਸੀ ਉਤੇ ਲਗਾਉਂਦੇ ਹੋ ਤਾਂ ਉਹ ਚੰਗੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਸ ਵਾਸਤੇ ਤੁਸੀਂ ਇਸ ਪੱਤੇ ਨੂੰ ਥੋੜ੍ਹਾ ਗਰਮ ਕਰ ਲਵੋ ਉਸ ਤੋਂ ਬਾਅਦ ਇਸ ਉਤੇ ਸਰ੍ਹੋਂ ਦਾ ਤੇਲ ਲਗਾਓ ਅਤੇ ਜਿੱਥੇ ਤੁਹਾਡੇ ਸਰੀਰ ਉੱਤੇ ਫੋੜਾ ਫਿਨਸੀ ਹੈ ਉੱਥੇ ਲਗਾ ਲਵੋ।ਕ

Leave a Reply

Your email address will not be published. Required fields are marked *