ਮੂੰਹ ਉੱਤੇ ਇਸ ਪੌਦੇ ਦਾ ਲੇਪ ਕਰਨ ਨਾਲ ਕਦੇ ਨਹੀਂ ਆਉਂਦਾ ਬੁਢਾਪਾ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਨੂੰ ਕੁਦਰਤ ਵਿਚ ਮੌਜੂਦ ਅਜਿਹੀਆਂ ਜੜੀ ਬੂਟੀਆਂ ਜਾਂ ਪੇੜ ਪੌਦਿਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਾਂ ਜੋ ਕਿ ਸਾਡੇ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਅਸੀਂ ਗੱਲ ਕਰਾਂਗੇ ਐਲੋਵੇਰਾ ਜਿਸ ਨੂੰ ਅਸੀਂ ਕੁਮਾਰ ਵੀ ਕਹਿੰਦੇ ਹਾਂ । ਐਲੋਵੇਰਾ ਇਸਤੇਮਾਲ ਕਰਨ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ ਦੱਸ ਦੇਈਏ ਕਿ ਹਜ਼ਾਰਾਂ ਦਵਾਈਆਂ ਵਿੱਚ ਐਲੋਵੇਰਾ ਦੇ ਪੌਦੇ ਦਾ ਇਸਤੇਮਾਲ ਹੁੰਦਾ ਹੈ ਜਦੋਂ ਅਸੀਂ ਡਾਕਟਰ ਕੋਲ ਕਿਸੇ ਵੀ ਸਮੱਸਿਆ ਨੂੰ ਲੈ ਕੇ ਜਾਂਦੇ ਹਾਂ ਤਾਂ ਉਸ ਡਾਕਟਰ ਨੂੰ ਪਤਾ ਹੁੰਦਾ ਹੈ ਕਿ ਐਲੋਵੇਰਾ ਨਾਲ ਕਿਸੇ ਬਿਮਾਰੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।

ਪਰ ਕਦੇ ਵੀ ਤੁਹਾਨੂੰ ਡਾਕਟਰ ਇਸ ਦੇ ਫ਼ਾਇਦਿਆਂ ਬਾਰੇ ਨਹੀਂ ਦੱਸੇਗਾ ਉਹ ਹਮੇਸ਼ਾਂ ਤੁਹਾਨੂੰ ਦਵਾਈ ਹੀ ਦੇਵੇਗਾ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਲੋਵੇਰਾ ਦੇ ਕਿੰਨੇ ਫ਼ਾਇਦੇ ਹੁੰਦੇ ਹਨ ।ਐਲੋਵੇਰਾ ਸਾਡੀ ਚਮੜੀ ਨੂੰ ਸਵਸਥ ਰੱਖਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਇਸ ਲਈ ਜੇਕਰ ਤੁਹਾਡੇ ਉੱਤੇ ਚਿਹਰੇ ਉੱਤੇ ਝੁਰੜੀਆਂ ਕਿੱਲ, ਮੁਹਾਸੇ ਜਾਂ ਛਾਈਆਂ ਹਨ ਤਾਂ ਤੁਸੀਂ ਐਲੋਵੇਰਾ ਦੀ ਜਲ ਦਾ ਇਸਤੇਮਾਲ ਆਪਣੇ ਚਿਹਰੇ ਉੱਤੇ ਕਰ ਸਕਦੇ ਹੋ ਅਤੇ ਕੁਝ ਹੀ ਦਿਨਾਂ ਵਿਚ ਤੁਹਾਡਾ ਚਿਹਰਾ ਸਾਫ਼ ਅਤੇ ਸੁੰਦਰ ਦਿਖਣ ਲੱਗੇਗਾ ।ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕਾਸਮੈਟਿਕ ਦੀ ਜ਼ਰੂਰਤ ਨਹੀਂ ਪਵੇਗੀ ।

ਇਸ ਨਾਲ ਸਾਡੇ ਚਿਹਰੇ ਉੱਤੇ ਚਮਕ ਵਧਦੀ ਹੈ ਅਤੇ ਨਾਲ ਹੀ ਸਾਡੇ ਸਰੀਰ ਦੀਆਂ ਬਹੁਤ ਸਾਡੇ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਸੱਟ ਲੱਗੀ ਹੈ ਜਾਂ ਜਲਣ ਦਾ ਨਿਸ਼ਾਨ ਹੈ ਤਾਂ ਤੁਸੀਂ ਐਲੋਵੇਰਾ ਦਾ ਇਸਤੇਮਾਲ ਕਰ ਸਕਦੇ ਹੋ ।ਕਿਸੇ ਵੀ ਜਲੇ ਜਾਂ ਕਟੇ ਹੋਏ ਜ਼ਖ਼ਮ ਤੇ ਜੇਕਰ ਤੁਸੀਂ ਐਲੋਵੇਰਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਜ਼ਖਮ ਛੇਤੀ ਹੀ ਠੀਕ ਹੋ ਜਾਵੇਗਾ ।ਇਸ ਤੋਂ ਇਲਾਵਾ ਜੇਕਰ ਤੁਹਾਡੇ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈ ਚੁੱਕੇ ਹਨ ਤਾਂ ਤੁਸੀਂ ਐਲੋਵੇਰਾ ਦਾ ਇੱਕ ਟੁਕੜਾ ਲੈ ਕੇ ਉੱਥੇ ਚੰਗੀ ਤਰ੍ਹਾਂ ਮਸਾਜ ਕਰੋ ਕੁਝ ਹੀ ਦਿਨਾਂ ਵਿਚ ਤੁਹਾਡੀਆਂ ਅੱਖਾਂ ਦੇ ਘੇਰੇ ਖ਼ਤਮ ਹੋ ਜਾਣਗੇ । ਇਸ ਤੋਂ ਇਲਾਵਾ ਇਹ ਐਲੋਵੇਰਾ ਦਾ ਇਸਤੇਮਾਲ ਕਰਨ ਨਾਲ ਸਾਡੇ ਬਾਲਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਲਈ ਤੁਸੀਂ ਜ਼ਰੂਰਤ ਦੇ ਹਿਸਾਬ ਨਾਲ ਐਲੋਵੇਰਾ ਦਾ ਟੁਕੜਾ ਲਓ ਅਤੇ ਉਸ ਦੀ ਜਲ ਨੂੰ ਅਲੱਗ ਕਰ ਲਓ ਇੱਥੇ ਧਿਆਨ ਰਹੇ ਕਿ ਕਿਸੇ ਪੀਲੇ ਰੰਗ ਦਾ ਪਦਾਰਥ ਜੋ ਐਲੋਵਰਾ ਵਿੱਚੋਂ ਨਿਕਲਦਾ ਹੈ ਉਹ ਜਲ ਵਿਚ ਮਿਕਸ ਨਾ ਹੋਵੇ ।

ਇਸ ਤੋਂ ਬਾਅਦ ਇਸ ਵਿਚ ਨਿੰਬੂ ਦਾ ਰਸ ਪਾਓ ਅਤੇ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੇ ਬਾਲਾਂ ਵਿੱਚ ਚੰਗੀ ਤਰ੍ਹਾਂ ਮਸਾਜ ਕਰੋ। ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਧੋ ਲਵੋ ਇਸ ਤੋਂ ਬਾਅਦ ਤੁਹਾਡੇ ਵਾਲਾਂ ਵਿੱਚ ਚਮਕ ਆ ਜਾਵੇਗੀ ਨਾਲ ਹੀ ਤੁਹਾਡੇ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ । ਐਲੋਵੇਰਾ ਸਾਡੇ ਸਰੀਰ ਦੇ ਜੋਡ਼ਾਂ ਦੇ ਦਰਦ ਨੂੰ ਖ਼ਤਮ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਜੇਕਰ ਅਸੀਂ ਹਲਦੀ ਵਿੱਚ ਐਲੋਵੇਰਾ ਮਿਲਾ ਕੇ ਗੋਡਿਆਂ ਜਾਂ ਆਪਣੇ ਸਰੀਰ ਦੇ ਜੋਡ਼ਾਂ ਤੇ ਲਗਾਉਂਦੇ ਹਾਂ ਅਤੇ ਉੱਪਰ ਦੀ ਗਰਮ ਕੀਤਾ ਹੋਇਆ ਅੱਕ ਸਨ ਦਾ ਪੱਤਾ ਵੰਨਦੇ ਹਾਂ ਤਾਂ ਸਾਡੇ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ।ਸੋ ਇਸ ਤੋਂ ਇਲਾਵਾ ਬੀ ਐਲੋਵੇਰਾ ਦੇ ਬਹੁਤ ਸਾਰੇ ਫ਼ਾਇਦੇ ਹਨ ।

ਇਸ ਦਾ ਪੌਦਾ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ ਇਸ ਲਈ ਤੁਹਾਨੂੰ ਇਸ ਪੌਦੇ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ ।

Leave a Reply

Your email address will not be published. Required fields are marked *