ਡਿਸਕ ਦੀ ਪ੍ਰੋਬਲ,ਹੱਥਾਂ ਪੈਰਾਂ ਦਾ ਸੁੰਨ ਹੋਣਾ,ਮਣਕਿਆਂ ਦੇ ਵਿੱਚ ਦਾ ਗਾਇਬ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ

Uncategorized

ਜੇਕਰ ਤੁਹਾਨੂੰ ਜੋੜਾਂ ਦਾ ਦਰਦ ,ਡਿਸਕ ਦੀ ਸਮੱਸਿਆ ,ਮਣਕਿਆਂ ਦੇ ਹਿੱਲਣ ਦੀ ਸਮੱਸਿਆ , ਕਮਰ ਦਰਦ ਜਾਂ ਸਰਵਾਈਕਲ ਵਰਗੀਆਂ ਗੰਭੀਰ ਸਮੱਸਿਆਵਾਂ ਹਨ ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਦਾ ਅਜਿਹਾ ਹੱਲ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀਆਂ ਇਹ ਸਮੱਸਿਆਵਾਂ ਪੂਰੀ ਤਰ੍ਹਾਂ ਨਾਲ ਹੱਲ ਹੋ ਜਾਣਗੀਆਂ । ਜੋ ਨੁਸਖਾ ਦੱਸਣ ਜਾ ਰਹੇ ਹਾਂ ਉਸ ਨੂੰ ਕਿਸੇ ਵੀ ਉਮਰ ਦਾ ਵਿਅਕਤੀ ਵਰਤ ਸਕਦਾ ਹੈ । ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਕਿ ਇਹ ਸਮੱਸਿਆਵਾਂ ਕਿਉਂ ਹੁੰਦੀਆਂ ਹਨ ਕਿਉਂਕਿ ਜਦੋਂ ਸਾਡਾ ਖਾਣਾ ਪੀਣਾ ਗ਼ਲਤ ਹੋ ਜਾਂਦਾ ਹੈ ਤਾਂ ਸਾਡੇ ਸਰੀਰ ਵਿੱਚ ਕਮਜ਼ੋਰੀ ਹੁਣ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਾਡੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ।

ਜਿਸ ਦਾ ਇਲਾਜ ਕਰਵਾਉਣ ਲਈ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ ਪਰ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੋ ਪਾਉਂਦਾ। ਪਰ ਅੱਜ ਜੋ ਅਸੀਂ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰਕੇ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਲਈ ਤੁਹਾਨੂੰ ਪੱਚੀ ਗ੍ਰਾਮ ਸਾਲਮ ਪੰਜਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਸਾਲਮ ਪੰਜੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੁੰਦੀ ਹੈ ,ਪੱਚੀ ਗ੍ਰਾਮ ਪਿੱਪਲਾ ਲਾਖ ਪੱਚੀ ਗ੍ਰਾਮ ਅਸ਼ਵਗੰਧਾ ਪੱਚੀ ਗ੍ਰਾਮ ਸਫੈਦ ਮੁਸਲੀ ਚਾਹੀਦੀ ਹੈ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸਰ ਦੀ ਸਹਾਇਤਾ ਨਾਲ ਪੀਸ ਲਵੋ ਅਤੇ ਪਾਊਡਰ ਬਣਾ ਲਵੋ ਇਸ ਪਾਊਡਰ ਦਾ ਇਸਤੇਮਾਲ ਅਸੀਂ ਰਾਤ ਦੇ ਸਮੇਂ ਕਰ ਸਕਦੇ ਹਾਂ। ਇਸ ਵਾਸਤੇ ਤੁਹਾਨੂੰ ਇਕ ਚਮਚ ਦੇਸੀ ਘਿਓ ਵਿੱਚ ਅੱਧਾ ਚਮਚ ਇਸ ਪਾਊਡਰ ਦਾ ਮਿਲਾਉਣਾ ਹੈ ਅਤੇ ਇਕ ਗਿਲਾਸ ਗਰਮ ਦੁੱਧ ਨਾਲ ਇਸ ਦਾ ਸੇਵਨ ਕਰਨਾ ਹੈ। ਬੀਤੇ ਦਿਨ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੀਆਂ ਜੋਡ਼ਾਂ ਦੀਅਾਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।ਇਸ ਤੋਂ ਇਲਾਵਾ ਇਹ ਧਿਆਨ ਰੱਖਣਾ ਹੈ ਕਿ

ਜਿਸ ਦਿਨ ਤੁਸੀਂ ਰਾਤ ਨੂੰ ਇਸ ਦਾ ਸੇਵਨ ਕਰੋ ਉਸ ਦਿਨ ਰਾਤ ਦੀ ਖੁਰਾਕ ਤੁਸੀਂ ਅੱਧੀ ਖਾਣੀ ਹੈ ।ਸੋ ਇਹ ਇਕ ਬਹੁਤ ਹੀ ਕਾਰਗਰ ਨੁਸਖਾ ਹੈ ਜੋ ਕਿ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਮਦਦ ਕਰੇਗਾ ।

Leave a Reply

Your email address will not be published. Required fields are marked *