ਪਾਣੀ ਵਿੱਚ ਭਿਉਂ ਕੇ ਪੀ ਲਵੋ ਸਵੇਰੇ ਇਹ ਚੀਜ਼ ਦੂਰ ਹੋ ਜਾਣਗੇ ਸਰੀਰ ਦੇ ਸਭ ਰੋਗ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਨੂੰ ਸਰੀਰ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦੇ ਹਾਂ ਇਸ ਤੋਂ ਇਲਾਵਾ ਕੁਝ ਅਜਿਹੇ ਘਰੇਲੂ ਨੁਸਖੇ ਵੀ ਦੱਸਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਗੱਲ ਕਰਾਂਗੇ ਨਸਾਂ ਦੀ ਕਮਜ਼ੋਰੀ ਬਾਰੇ ,ਜਦੋਂ ਨਸਾਂ ਦੀ ਕਮਜ਼ੋਰੀ ਹੋਣ ਲੱਗਦੀ ਹੈ ਤਾਂ ਸਾਡੇ ਸਰੀਰ ਵਿਚ ਕਿਹੜੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਸਾਡੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ ਭਾਵ ਜੇਕਰ ਅਸੀਂ ਕੋਈ ਚੀਜ਼ ਕਿਤੇ ਵੀ ਰੱਖ ਕੇ ਭੁੱਲ ਜਾਂਦੇ ਹਾਂ ਜਾਂ ਕੁਝ ਸਮਾਂ ਪਹਿਲਾਂ ਕੀਤੀ ਕੱਲ੍ਹ ਅਸੀਂ ਤੁਰੰਤ ਭੁੱਲ ਜਾਂਦੇ ਹਾਂ ਇਹ ਸਾਰੀਆਂ ਸਮੱਸਿਆਵਾਂ ਸਾਡੇ ਨਸਾਂ ਦੀ ਕਮਜ਼ੋਰੀ ਦੀਆਂ ਹੁੰਦੀਆਂ ਹਨ

ਕਿਉਂਕਿ ਜਦੋਂ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੁੰਦਾ ਤਾਂ ਇਹ ਸਮੱਸਿਆ ਸਾਹਮਣੇ ਆਉਂਦੀ ਹੈ । ਕਿਉਂਕਿ ਜੇਕਰ ਸਾਡੇ ਦਿਲ ਤੋਂ ਦਿਮਾਗ ਤਕ ਖ਼ੂਨ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਿਹਾ ਇਸ ਦਾ ਭਾਵ ਇਹ ਹੈ ਕਿ ਸਾਡੀਆਂ ਨਸਾਂ ਦੀ ਕਮਜ਼ੋਰੀ ਵਧਣ ਲੱਗੀ ਹੈ। ਨਸਾਂ ਦੀ ਕਮਜ਼ੋਰੀ ਦੇ ਹੋਰ ਵੀ ਬਹੁਤ ਸਾਰੇ ਲੱਛਣ ਹੁੰਦੇ ਹਨ ਜਿਵੇਂ ਕਿ ਨਿਗ੍ਹਾ ਦਾ ਘਟਨਾ ,ਸੁਣਨ ਸ਼ਕਤੀ ਘਟਣਾ, ਇਸ ਤੋਂ ਇਲਾਵਾ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਸ਼ਕਤੀ ਦਾ ਘਟ ਜਾਣਾ। ਜੇਕਰ ਅਸੀਂ ਨਸਾਂ ਦੇ ਕਮਜ਼ੋਰ ਹੋਣ ਦੇ ਕਾਰਨ ਦੀ ਗੱਲ ਕਰੀਏ ਤਾਂ ਜੇਕਰ ਸਾਨੂੰ ਡਾਇਬਟੀਜ਼ ਦੀ ਸਮੱਸਿਆ ਹੈ , ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿੱਚ ਕਿਤੇ ਸੱਟ ਲੱਗੀ ਹੈ,

ਸਾਡੇ ਸਰੀਰ ਵਿੱਚ ਸੋਜ ਹੈ ਇਹ ਵੀ ਨਸਾਂ ਦੇ ਕਮਜ਼ੋਰ ਹੋਣ ਦੇ ਕਾਰਨ ਹੋ ਸਕਦੇ ਹਨ।ਨਸਾਂ ਦੀ ਕਮਜ਼ੋਰੀ ਹੋਣ ਕਾਰਨ ਸਾਡੇ ਸਰੀਰ ਦੇ ਸਾਰੇ ਅੰਗਾਂ ਉੱਤੇ ਪ੍ਰਭਾਵ ਪੈਂਦਾ ਹੈ ,ਕਿਉਂਕਿ ਹਰ ਇੱਕ ਨਸ ਇੱਕ ਦੂਜੀ ਨੱਸ ਨਾਲ ਜੁੜੀ ਹੁੰਦੀ ਹੈ ਸੋ ਜੇਕਰ ਕਿਤੇ ਵੀ ਨੱਸ ਵਿਚ ਬਲੌਕੇਜ ਹੁੰਦੀ ਹੈ ਤਾਂ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੁੰਦਾ । ਸੋ ਨਸਾਂ ਦੀ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਇਕ ਨੁਸਖ਼ਾ ਦੱਸਾਂਗੇ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਚਾਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਦਾਲਚੀਨੀ ,ਵੱਡੀ ਇਲਾਇਚੀ, ਲੌਂਗ ਅਤੇ ਸ਼ਹਿਦ ਇੱਥੇ ਸ਼ਹਿਦ ਦੀ ਥਾਂ ਤੇ ਤੁਸੀਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਨੂੰ ਪਤੀਲੇ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ ਅਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਗਿਲਾਸ ਵਿੱਚ ਪਾ ਲਵੋ।

ਇਸ ਗਲਾਸ ਵਿੱਚ ਹੁਣ ਤੁਸੀਂ ਇਸ ਵਿੱਚ ਪਿਸਦੀ ਹੋਈ ਇੱਕ ਇਲਾਇਚੀ ਇਕ ਲੌਂਗ ਅਤੇ ਥੋੜ੍ਹੀ ਮਾਤਰਾ ਵਿਚ ਦਾਲਚੀਨੀ ਪਾਓ ਅਤੇ ਇੱਕ ਚਮਚ ਸ਼ਹਿਦ ਮਿਲਾਓ ਇਸ ਨੂੰ ਤੁਸੀਂ ਸਵੇਰੇ ਜਾਂ ਸ਼ਾਮ ਲੈ ਸਕਦੇ ਹੋ ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

Leave a Reply

Your email address will not be published. Required fields are marked *