ਲੱਸੀ ਪੀਣ ਨਾਲ ਦੂਰ ਹੁੰਦੇ ਹਨ ਇਹ ਰੋਗ,ਸਿਰਦਰਦ,ਪਿਸ਼ਾਬ ਦਾ ਹਰ ਰੋਗ ਅਤੇ ਪੇਟ ਦਰਦ ਆਦਿ

Uncategorized

ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਨ ।ਜਿਨ੍ਹਾਂ ਨੁਸਖਿਆਂ ਨਾਲ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਦੀ ਜ਼ਿੰਦਗੀ ਵਿਚ ਤੰਦਰੁਸਤ ਰੱਖ ਸਕਦੇ ਹੋ।ਇਹ ਨੁਸਖੇ ਬਿਲਕੁਲ ਘਰੇਲੂ ਤਰੀਕੇ ਨਾਲ ਤਿਆਰ ਕੀਤੇ ਹੁੰਦੇ ਹਨ।ਜੋ ਸਾਮਾਨ ਤੁਹਾਡੀ ਰਸੋਈ ਵਿੱਚ ਆਮ ਮਿਲਦਾ ਹੈ ਉਹ ਸਮਾਨ ਹੀ ਇਨ੍ਹਾਂ ਨੁਸਖਿਆਂ ਦੇ ਵਿੱਚ ਵਰਤਿਆ ਜਾਂਦਾ ਹੈ।ਇਸ ਤਰ੍ਹਾਂ ਦਾ ਹੀ ਨੁਸਖਾ ਸੀ ਲੈ ਰਿਹਾ ਹੈ ਜਿਸ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਲੱਸੀ ਪੀਣ ਤੇ ਸਾਡੇ ਸਰੀਰ ਦੇ ਲਈ ਕੀ ਕੀ ਫਾਇਦੇ ਹਨ।ਲੱਸੀ ਪੀਣ ਦੀ ਮੰਗ ਗਰਮੀਆਂ ਦੇ ਸ਼ੁਰੂ ਹੁੰਦਿਆਂ ਹੀ ਵਧ ਜਾਂਦੀ ਹੈ ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ।

ਇਸ ਦੇ ਲਈ ਗਰਮੀਆਂ ਦੇ ਵਿੱਚ ਲੋਕ ਲੱਸੀ ਨੂੰ ਪੀਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ।ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੱਸੀ ਦੇ ਵਿੱਚ ਤੁਸੀਂ ਕੀ ਪਾ ਕੇ ਵਰਤ ਸਕਦੇ ਹੋ ਜਿਸ ਨਾਲ ਤੁਹਾਡਾ ਹਰ ਰੋਗ ਦੂਰ ਹੋ ਜਾਵੇਗਾ। ਇਸ ਤਰ੍ਹਾਂ ਹੀ ਗਰਮੀਆਂ ਦੇ ਵਿੱਚ ਸਾਨੂੰ ਬਹੁਤ ਸਾਰੇ ਬਿਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਪੇਟ ਦਰਦ ਦਾ ਹੋ ਜਾਣਾ।ਪਿਸ਼ਾਬ ਦੇ ਵਿੱਚ ਜਲਣ ਹੋਣਾ ਅਤੇ ਪਿਸ਼ਾਬ ਦੇ ਨਾਲ ਸਬੰਧਿਤ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ।ਲੱਸੀ ਪੀਣ ਦੇ ਨਾਲ ਪਿਸ਼ਾਬ ਦੇ ਰੋਗ ਅਤੇ ਸਕਿਨ ਤੇ ਰੋਗ ਦੂਰ ਹੋ ਜਾਂਦੇ ਹਨ ।ਦੋਸਤੋ ਜੇਕਰ ਤੁਹਾਡੇ ਖਾਤੇ ਵਿਚ ਕੋਈ ਪਿਸ਼ਾਬ ਨਾਲ ਸਬੰਧਤ ਬੀਮਾਰੀ ਹੈ ਤਾਂ ਤੁਸੀਂ ਹਰ ਰੋਜ਼ ਰੋਟੀ ਤੋਂ ਇਕ ਘੰਟਾ ਬਾਅਦ ਲੱਸੀ ਦੇ ਵਿਚ ਸੇਂਧਾ ਨਮਕ ਮਿਲਾ ਕੇ ਪੀਣਾ ਹੈ ਇਸ ਨਾਲ ਤੁਹਾਡੇ ਪਿਸ਼ਾਬ ਦੇ ਹਰ ਰੋਗ ਦੂਰ ਹੋ ਜਾਣਗੇ।ਜੇਕਰ ਤੁਹਾਡਾ ਮੋਟਾਪਾ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੱਸੀ ਦੇ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਅਤੇ ਨਮਕ ਮਿਲਾ ਕੇ ਦਿਨ ਵਿੱਚ ਦੋ ਵਾਰੀ ਸੇਵਨ ਕਰਨਾ ਚਾਹੀਦਾ ਹੈ।ਇਸ ਦੇ ਨਾਲ ਤੁਹਾਡੇ ਅੰਦਰ ਦੀ ਬਦਹਜ਼ਮੀ ਅਤੇ ਪੇਟ ਤੇ ਹੋਰ ਰੋਗ ਵੀ ਬਹੁਤ ਸਾਰੇ ਠੀਕ ਹੋ ਜਾਣਗੇ।

ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਜਲਣ ਮਹਿਸੂਸ ਹੁੰਦੀ ਹੈ ਤਾਂ ਲੱਸੀ ਦੇ ਵਿਚ ਗੁੜ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਤੁਹਾਡੇ ਪਿਸ਼ਾਬ ਦੀ ਜਲਣ ਬਿਲਕੁਲ ਠੀਕ ਹੋ ਜਾਵੇਗੀ ।ਇਸ ਤੋਂ ਇਲਾਵਾ ਜੇਕਰ ਤੁਹਾਡਾ ਸਿਰ ਦਰਦ ਕਰਦਾ ਰਹਿੰਦਾ ਹੈ ਤਾਂ ਲੱਸੀ ਦੇ ਦੇਵਣ ਦੇ ਨਾਲ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਕਿਉਂਕਿ ਜਿੱਤ ਹੀ ਠੰਢੀ ਹੁੰਦੀ ਹੈ ਕਿ ਤੁਹਾਡੇ ਦਿਮਾਗ਼ ਨੂੰ ਠੰਡਾ ਕਰ ਦਿੰਦੀ ਹੈ ਅਤੇ ਤੁਹਾਡਾ ਸਿਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ।

Leave a Reply

Your email address will not be published. Required fields are marked *