ਬਵਾਸੀਰ ਦੀ ਬਿਮਾਰੀ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਬਹੁਤ ਸਾਰੇ ਲੋਕਾਂ ਨੂੰ ਬਵਾਸੀਰ ਦੀ ਸਮੱਸਿਆ ਹੁੰਦੀ ਹੈ ।ਬਵਾਸੀਰ ਕਾਫ਼ੀ ਕਿਸਮਾਂ ਦੀ ਹੁੰਦੀ ਹੈ ਜਿਵੇਂ ਕਿ ਮੌਕਿਆਂ ਵਾਲੀ ਬਵਾਸੀਰ ਜਾਂ ਖ਼ੂਨ ਵਾਲੀ ਬਵਾਸੀਰ ਅੱਜ ਜੋ ਅਸੀਂ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ। ਉਹ ਹਰ ਤਰ੍ਹਾਂ ਦੀ ਬਵਾਸੀਰ ਲਈ ਅਸਰਦਾਰ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਠੀਕ ਕਰਨ ਚ ਸਹਾਈ ਹੁੰਦਾ ਹੈ ।ਇਸ ਤੋਂ ਇਲਾਵਾ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਸਿਰਫ਼ ਦੋ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨਾਲ ਹੀ ਇਹ ਚੀਜ਼ਾਂ ਸਾਨੂੰ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਹਨ ।ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਤਿੱਨ ਤੋਂ ਚਾਰ ਅਨਾਰਾਂ ਦੀ ਛਿੱਲ ਚਾਹੀਦੀ ਹੈ। ਇਸ ਤੋਂ ਇਲਾਵਾ ਦੋ ਨਾਰੀਅਲਾਂ ਦੀ ਛਿੱਲ ਚਾਹੀਦੀ ਹੈ ਸਭ ਤੋਂ ਪਹਿਲਾਂ ਅੱਸੀ ਜੋ ਅਨਾਰਾਂ ਦੀ ਛਿੱਲ ਹੈ ਉਸ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ।

ਉਸ ਤੋਂ ਬਾਅਦ ਜਦੋਂ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਸਾਨੂੰ ਇੱਕ ਲੋਹੇ ਦੀ ਕੜਾਹੀ ਚਾਹੀਦੀ ਹੈ। ਉਸ ਨੂੰ ਅਸੀਂ ਅੱਗ ਉੱਤੇ ਰੱਖ ਲਵੋ ਅਤੇ ਫਿਰ ਇਸ ਚ ਇਹ ਅਨਾਰਾਂ ਦੀ ਛਿੱਲ ਪਾਓ ਇਸ ਨੂੰ ਚੰਗੀ ਤਰ੍ਹਾਂ ਸਾੜ ਦੇਵੋ ਅਤੇ ਨਾਲ ਹੀ ਇਸ ਬੱਚਾ ਨਾਰੀਅਲ ਦੀ ਛਿੱਲ ਪਾਵੋ। ਇਨ੍ਹਾਂ ਦੋਨਾਂ ਚੀਜਾਂ ਨੂੰ ਉਦੋਂ ਤਕ ਕੜਾਹੀ ਵਿੱਚ ਪਾ ਕੇ ਸਾੜਦੇ ਰਹੋ ਜਦੋਂ ਤਕ ਇਹ ਪੂਰੀ ਤਰ੍ਹਾਂ ਨਾਲ ਸੜ ਨਾ ਜਾਵੇ ਜਦੋਂ ਤੁਹਾਨੂੰ ਲੱਗੇ ਕਿ ਨਾਰੀਅਲ ਅਤੇ ਅਨਾਰ ਦੀ ਛਿੱਲ ਪੂਰੀ ਤਰ੍ਹਾਂ ਸੜ ਚੁੱਕੀ ਹੈ ਤਾਂ ਇਸ ਨੂੰ ਹੇਠਾਂ ਉਤਾਰੋ ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਪੀਸ ਲਵੋ। ਪੀਸਣ ਤੋਂ ਬਾਅਦ ਇਹ ਇਕ ਕਾਲੇ ਰੰਗ ਦਾ ਚੂਰਨ ਬਣ ਜਾਵੇਗਾ , ਇਸ ਚੂਰਨ ਦਾ ਇਸਤੇਮਾਲ ਤੁਸੀਂ ਬਵਾਸੀਰ ਨੂੰ ਠੀਕ ਕਰਨ ਲਈ ਕਰ ਸਕਦੇ ਹੋ।

ਇਹ ਚੂਰਨ ਸਾਡੇ ਅੰਦਰ ਭਰੀ ਹੋਈ ਗਰਮੀ ਨੂੰ ਬਾਹਰ ਕੱਢਣ ਵਿਚ ਮਦਦਗਾਰ ਹੁੰਦਾ ਹੈ ਜਿਸ ਨਾਲ ਬਵਾਸੀਰ ਠੀਕ ਕੀਤੀ ਜਾ ਸਕਦੀ ਹੈ। ਸੋ ਇਸ ਨੁਸਖੇ ਦਾ ਇਸਤੇਮਾਲ ਅਸੀਂ ਸਵੇਰੇ ਉੱਠ ਕੇ ਕਰਨਾ ਹੈ ਸਭ ਤੋਂ ਪਹਿਲਾਂ ਇੱਕ ਕੌਲੀ ਦਹੀਂ ਦੀ ਲਓ। ਉਸ ਵਿਚ ਇਕ ਚਮਚ ਇਸ ਚੂਰਨ ਦਾ ਪਾ ਕੇ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦਾ ਸੇਵਨ ਕਰੋ ਕੁਝ ਦੇਣਾ ਅਜਿਹਾ ਕਰਨ ਨਾਲ ਤੁਹਾਡੀ ਬਵਾਸੀਰ ਬਿਲਕੁਲ ਠੀਕ ਹੋ ਜਾਵੇਗੀ। ਭਾਵੇਂ ਉਹ ਕਿਸੇ ਕਿਸਮ ਦੀ ਬਵਾਸੀਰ ਹੋਵੇ ਸੋ ਇਹ ਇਕ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਜੋ ਕਿ ਸਾਨੂੰ ਬਹੁਤ ਸਾਰੇ ਫ਼ਾਇਦੇ ਪਹੁੰਚਾਉਂਦਾ ਹੈ ਅਤੇ ਸਾਨੂੰ ਬਵਾਸੀਰ ਦੇ ਰੋਗ ਤੋਂ ਹਮੇਸ਼ਾਂ ਲਈ ਮੁਕਤ ਕਰ ਦਿੰਦਾ ਹੈ।

Leave a Reply

Your email address will not be published. Required fields are marked *