ਇਹ ਸਿਰਫ ਦੋ ਪੱਤੇ ਵਰਤ ਲਵੋ,ਕਦੇ ਨਹੀਂ ਆਵੇਗਾ ਬੁਢਾਪਾ ਹਮੇਸ਼ਾਂ ਲੱਗੋਗੇ ਜਵਾਨ

Uncategorized

ਦੋਸਤੋ ਇਸ ਕੁਦਰਤ ਵਿੱਚ ਬਹੁਤ ਸਾਰੇ ਅਜਿਹੇ ਪੇੜ ਪੌਦੇ, ਜੜ੍ਹੀ ਬੂਟੀਆਂ ਸ਼ਾਮਿਲ ਹਨ ਜੋ ਸਾਡੇ ਸਰੀਰ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਪੇੜ ਦੇ ਪੱਤਿਆਂ ਦੇ ਲਾਭ ਦੱਸਾਂਗੇ ਜੋ ਸਾਡੇ ਸਰੀਰ ਵਿੱਚੋਂ ਸੌ ਤੋਂ ਵੱਧ ਬੀਮਾਰੀਆਂ ਨੂੰ ਦੂਰ ਕਰ ਸਕਦੇ ਹਨ।ਇਹ ਪੱਤੇ ਹਨ ਸੁਹਾਂਜਣਾ ਦਰੱਖਤ ਦੇ ਸੁਹਾਂਜਣਾ ਦਰੱਖਤ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਸ ਵਿਅਕਤੀ ਨੂੰ ਇਸ ਦੇ ਗੁਣਾਂ ਬਾਰੇ ਪਤਾ ਹੁੰਦਾ ਹੈ,ਉਹ ਕਦੇ ਵੀ ਛੋਟੀ ਮੋਟੀ ਬਿਮਾਰੀ ਹੋਣ ਤੇ ਡਾਕਟਰ ਕੋਲ ਨਹੀਂ ਜਾਂਦਾ ।ਸੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਾਂਗੇ ਜੋ ਇਸ ਸੁਹਾਂਜਣਾ ਦਰੱਖਤ ਦੇ ਪੱਤੇ ਜਾਂ ਫਲੀਆਂ ਦਾ ਇਸਤੇਮਾਲ ਕਰਨ ਤੋਂ ਹੁੰਦੇ ਹਨ ਸੋ ਜੇਕਰ ਤੁਹਾਡੇ ਵਾਲ ਝੜਦੇ ਹਨ ਤਾਂ ਸੁਹੰਜਣਾ ਦਰੱਖਤ ਦੀਆਂ ਫਲੀਆਂ ਨੂੰ ਪੀਸ ਕੇ ਦੋ ਤਿੱਨ ਚੱਮਚ ਰਸ ਕੱਢ ਲਵੋ,

ਇਸ ਰਸ ਵਿਚ ਤਿੰਨ ਚਮਚ ਨਾਰੀਅਲ ਦੇ ਤੇਲ ਦੇ ਮਿਲਾਓ ਉਸ ਤੋਂ ਬਾਅਦ ਇਸ ਨੂੰ ਆਪਣੇ ਵਾਲਾਂ ਦੀਆਂ ਜੜਾਂ ਚ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ,ਨਾਲ ਹੀ ਤੁਹਾਡੇ ਵਾਲਾਂ ਨਾਲ ਜੁੜੀਆਂ ਹੋਰਨਾਂ ਸਮੱਸਿਆਵਾਂ ਦਾ ਵੀ ਹੱਲ ਹੋ ਜਾਵੇਗਾ ; ਦੱਸ ਦੇਈਏ ਕਿ ਸੁਹੰਜਣਾ ਦਰੱਖਤ ਦੇ ਪੱਤਿਆਂ ਵਿੱਚੋਂ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਮਿਨਰਲਜ਼ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਸ ਕਾਰਨ ਸਾਡੇ ਸਰੀਰ ਵਿੱਚ ਤਾਕਤ ਵੱਧਦੀ ਹੈ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਾਡੇ ਸਰੀਰ ਵਿਚ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨਾਲ ਹੀ ਸਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋ ਜਾਂਦੀ ਹੈ।ਦੱਸਦਈਏ ਕਿ ਸਾਡੇ ਸਰੀਰ ਵਿਚ ਨੱਬੇ ਪ੍ਰਤੀਸ਼ਤ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ ਜੇਕਰ ਸਾਡੀ ਪਾਚਣ ਕਿਰਿਆ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਇਸ ਲਈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸੁਹਾਂਞਣਾ ਦੇ ਤੇ ਚਬਾਉਂਦੇ ਹੋ ਅਤੇ ਉਸ ਤੋਂ ਬਾਅਦ ਕੋਸਾ ਪਾਣੀ ਪੀਂਦੇ ਹੋ ਤਾਂ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਪੇਟ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ।ਇਸ ਤੋਂ ਇਲਾਵਾ ਇਹ ਖੂਨ ਨੂੰ ਸਾਫ ਕਰਨ ਵਿਚ ਵੀ ਸਹਾਈ ਹੁੰਦਾ ਹੈ ਜਿਸ ਨਾਲ ਸਾਡੀ ਚਮੜੀ ਦੇ ਰੋਗ ਜਾਂ ਚਿਹਰੇ ਉੱਤੇ ਕਿੱਲ ਮੁਹਾਸੇ ਫੁਨਸੀਆਂ ਛਾਈਆਂ ਦਾਗ ਧੱਬੇ ਆਦਿ ਨਹੀਂ ਹੁੰਦੇ।ਸੋ ਇਹ ਇਕ ਬਹੁਤ ਹੀ ਗੁਣਕਾਰੀ ਪੌਦਾ ਹੈ ਇਸ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਤੁਹਾਨੂੰ ਇਸ ਪੌਦੇ ਦੇ ਦੋ ਤਿੰਨ ਪੱਤਿਆਂ ਦਾ ਸੇਵਨ ਰੋਜ਼ਾਨਾ ਖਾਲੀ ਪੇਟ ਜ਼ਰੂਰ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *