ਇਸ ਫੁੱਲ ਦੀ ਇੱਕ ਪੱਤੀ ਖਾਣ ਨਾਲ ਕਦੇ ਨਹੀਂ ਆਵੇਗਾ ਬੁਢਾਪਾ ਸਫ਼ੇਦ ਵਾਲ਼ ਵੀ ਹੋ ਜਾਣਗੇ ਕਾਲੇ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਦਿਖਣ ਲੱਗਦੇ ਹਨ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਮੇਂ ਤੋਂ ਪਹਿਲਾਂ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ,ਉਨ੍ਹਾਂ ਦੇ ਦੰਦ ਖ਼ਰਾਬ ਹੋ ਜਾਂਦੇ ਹਨ ,ਨਾਲ ਹੀ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਅਤੇ ਚਿਹਰੇ ਉੱਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ।ਇਹ ਸਾਰੀਆਂ ਸਮੱਸਿਆਵਾਂ ਉਦੋਂ ਹੁੰਦੀਆਂ ਹਨ ਜਦੋਂ ਸਾਡੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ। ਸੋ ਇਸ ਲਈ ਸਾਨੂੰ ਅਜਿਹੇ ਨੁਸਖੇ ਅਪਣਾਉਣੇ ਚਾਹੀਦੇ ਹਨ ਜੋ ਸਾਡੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਪੂਰਤੀ ਕਰਨ ਅਤੇ ਸਾਨੂੰ ਹਮੇਸ਼ਾਂ ਲਈ ਜਵਾਨ ਰੱਖਣ । ਭਾਵ ਕਿ ਉਮਰ ਤੋਂ ਪਹਿਲਾਂ ਸਾਨੂੰ ਬੁੱਢਾ ਨਾ ਹੋਣ ਦੇਣ ।ਸੋ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਨੁਸਖੇ ਸ਼ੇਅਰ ਕਰਾਂਗੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ, ਵਾਲਾਂ ਦਾ ਝੜਨਾ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ ।

ਸਭ ਤੋਂ ਪਹਿਲਾਂ ਜੇਕਰ ਤੁਹਾਡੇ ਚਿਹਰੇ ਉੱਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਤਾਂ ਉਸ ਦੇ ਲਈ ਤੁਸੀਂ ਸਦਾ ਬਹਾਰ ਦੇ ਫੁੱਲ ਦਾ ਇਸਤੇਮਾਲ ਕਰੋ ।ਕਿਉਂਕਿ ਸਦਾ ਬਹਾਰ ਦੇ ਫੁੱਲ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਈ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਚਿਹਰੇ ਦੇ ਸੁੰਦਰ ਹੋਣ ਪਿੱਛੇ ਵਿਟਾਮਿਨ ਸੀ ਦੀ ਬਹੁਤ ਭੂਮਿਕਾ ਹੁੰਦੀ ਹੈ। ਇਸ ਲਈ ਅਸੀਂ ਸਦਾ ਬਹਾਰ ਦੇ ਫੁੱਲ ਦਾ ਇਸਤੇਮਾਲ ਆਪਣੇ ਚਿਹਰੇ ਉੱਤੇ ਕਰ ਸਕਦੇ ਹਾਂ। ਇਸ ਲਈ ਕੁਝ ਫੁੱਲ ਲਓ ਉਨ੍ਹਾਂ ਦਾ ਪੇਸਟ ਤਿਆਰ ਕਰ ਲਓ ਉਸ ਵਿਚ ਵਿਟਾਮਿਨ ਈ ਦੇ ਕੈਪਸੂਲ ਨੂੰ ਮਿਲਾਓ। ਇਸ ਇਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਓ ਅਤੇ ਲਗਪਗ ਦੱਸ ਮਿੰਟ ਲਈ ਮਸਾਜ ਕਰੋ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਵੋ ਹਫ਼ਤੇ ਵਿੱਚ ਦੋ ਵਾਰ ਅਜਿਹਾ ਕਰੋ

ਇਸ ਤੋਂ ਬਾਅਦ ਤੁਹਾਡਾ ਚਿਹਰਾ ਸੁੰਦਰ ਅਤੇ ਸਾਫ ਦਿਖੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੇ ਵਾਲ ਝੜਨ ਦੀ ਸਮੱਸਿਆ ਹੈ ਤਾਂ ਤੁਸੀਂ ਸਦਾ ਬਹਾਰ ਦੇ ਫੁੱਲ ਲਓ ,ਉਨ੍ਹਾਂ ਦਾ ਪੇਸਟ ਤਿਆਰ ਕਰੋ ਉਸ ਤੋਂ ਬਾਅਦ ਇਸ ਵਿਚ ਬਰਾਬਰ ਮਾਤਰਾ ਵਿੱਚ ਨਿੰਮ ਦਾ ਤੇਲ ਅਤੇ ਨਾਰੀਅਲ ਦਾ ਤੇਲ ਮਿਲਾਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਮਸਾਜ ਕਰੋ। ਤੁਸੀਂ ਦੇਖੋਗੇ ਕਿ ਕੁਝ ਦਿਨਾਂ ਬਾਦ ਹੀ ਤੁਹਾਡੇ ਵਾਲ ਝੜਨੇ ਖ਼ਤਮ ਹੋ ਜਾਣਗੇ।

ਉਸ ਤੋਂ ਬਾਅਦ ਸਦਾਬਹਾਰ ਦੇ ਪੱਤਿਆਂ ਦਾ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਦਾਤੀ ਦੀ ਸਮੱਸਿਆ ਹੱਲ ਹੋ ਸਕਦੀ ਹੈ , ਕਿਉਂਕਿ ਇਹ ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ ।

Leave a Reply

Your email address will not be published. Required fields are marked *