ਮਾਹਾਵਾਰੀ ਦੇ ਦਿਨਾਂ ਵਿੱਚ ਹੋਣ ਵਾਲੇ ਦਰਦ ਤੋਂ ਬਿਲਕੁਲ ਆਰਾਮ ਵਰਤੋ ਇਹ ਨੁਸਖਾ

Uncategorized

ਦੋਸਤੋ ਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਪ੍ਰਯੋਗ ਕਰਕੇ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ।ਇਸੇ ਤਰ੍ਹਾਂ ਅੱਜ ਸੀ ਮਹਿਲਾਵਾਂ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਮਹਿਲਾਵਾਂ ਵਿਚ ਮਹਾਵਾਰੀ ਜਾਂ ਪੀਰੀਅਡ ਸ਼ੁਰੂ ਹੁੰਦੇ ਹਨ ਤਾਂ ਉਸ ਸਮੇਂ ਉਨ੍ਹਾਂ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਕਿਉਂਕਿ ਇਸ ਸਮੇਂ ਤੇ ਸਾਡੇ ਸਰੀਰ ਵਿੱਚ ਹਾਰਮੋਨ ਬਹੁਤ ਤੇਜ਼ੀ ਨਾਲ ਬਦਲਦੇ ਹਨ ਅਤੇ ਜਦੋਂ ਛੋਟੀਆਂ ਬੱਚੀਆਂ ਵਿੱਚ ਜਿਨ੍ਹਾਂ ਦੀ ਉਮਰ ਬਾਰਾਂ ਤੋਂ ਚੌਦਾਂ ਸਾਲ ਵਿਚਕਾਰ ਹੁੰਦੀ ਹੈ। ਇਸ ਮਾਹਾਵਾਰੀ ਦਾ ਸਾਹਮਣਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਉਸ ਸਮੇਂ ਬੱਚੀਆਂ ਨੂੰ ਕਈ ਵਾਰ ਦਰਦ ਤੋਂ ਰਾਹਤ ਦਿਵਾਉਣ ਲਈ ਦਵਾਈ ਦੇ ਦਿੱਤੀ ਜਾਂਦੀ ਹੈ, ਜੋ ਕਿ ਉਨ੍ਹਾਂ ਦੇ ਹਾਰਮੋਨਸ ਨੂੰ ਹੋਰ ਵੀ ਗੜਬੜ ਕਰ ਦਿੰਦੀਆਂ ਹਨ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ ਸੀ ਓ ਡੀ ਦੀ ਸਮੱਸਿਆ ਆਉਂਦੀ ਹੈ । ਅੱਜਕੱਲ੍ਹ ਬਹੁਤ ਸਾਰੀਆਂ ਮਹਿਲਾਵਾਂ ਚ ਪੀ ਸੀ ਓ ਡੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਕਈ ਵਾਰ ਉਨ੍ਹਾਂ ਨੂੰ ਮਹਾਵਾਰੀ ਨਹੀਂ ਆਉਂਦੀ। ਸੋ ਜੇਕਰ ਦੇਖਿਆ ਜਾਵੇ ਤਾਂ ਪੀ ਸੀ ਓ ਡੀ ਦੀ ਮੁੱਖ ਵਜ੍ਹਾ ਦਰਦ ਤੋਂ ਛੁਟਕਾਰਾ ਪਵਾਉਣ ਲਈ ਦਿੱਤੀ ਗਈ ਦਵਾਈ ਹੁੰਦੀ ਹੈ ,ਜੇਕਰ ਅਸੀਂ ਮਾਹਾਵਾਰੀ ਦੇ ਦੌਰਾਨ ਕਿਸੇ ਵੀ ਦਵਾਈ ਦਾ ਸੇਵਨ ਕਰਦੇ ਹਾਂ ਤਾਂ ਉਹ ਸਾਡੇ ਸਰੀਰ ਵਿੱਚ ਬੁਰਾ ਪ੍ਰਭਾਵ ਪਾਉਂਦੀ ਹੈ ।

ਸੋ ਜੇਕਰ ਅਸੀਂ ਮਾਹਾਵਾਰੀ ਦੇ ਦੌਰਾਨ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਕੁਦਰਤੀ ਤਰੀਕੇ ਵਰਤਣੇ ਚਾਹੀਦੇ ਹਨ ਨਾ ਕੇ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਸੋ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਨੁਸਖਾ ਦੱਸਾਂਗੇ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਹਾਨੂੰ ਅੱਧਾ ਚਮਚ ਸੌਂਫ ,ਅੱਧਾ ਚੱਮਚ ਅਜਵਾਇਨ ਚਾਹੀਦੀ ਹੈ ਇਨ੍ਹਾਂ ਦੋਨਾਂ ਨੂੰ ਇੱਕ ਗਲਾਸ ਪਾਣੀ ਵਿਚ ਉਬਾਲ ਲਵੋ। ਜਦੋਂ ਪਾਣੀ ਅੱਧਾ ਰਹਿ ਜਾਵੇ ਅਤੇ ਉਸ ਤੋਂ ਬਾਅਦ ਛਾਣ ਕੇ ਇਸ ਪਾਣੀ ਦਾ ਸੇਵਨ ਕਰੋ। ਇਸ ਨੁਸਖੇ ਦਾ ਸੇਵਨ ਕਰਨ ਨਾਲ ਮਾਹਾਵਾਰੀ ਦੇ ਦੌਰਾਨ ਹੋਣ ਵਾਲਾ ਦਰਦ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਤੁਹਾਡੇ ਸਰੀਰ ਉਪਰ ਨੁਕਸਾਨ ਵੀ ਨਹੀਂ ਹੁੰਦਾ।

Leave a Reply

Your email address will not be published. Required fields are marked *