ਯੂਰਿਕ ਐਸਿਡ ਦਾ ਪੱਕਾ ਇਲਾਜ ਸਿਰਫ ਸੱਤ ਦਿਨਾਂ ਦੇ ਵਿੱਚ, ਘਰੇਲੂ ਨੁਸਖਾ

Uncategorized

ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਯੂਰਿਕ ਐਸਿਡ ਵਧ ਜਾਂਦਾ ਹੈ ।ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਥਕਾਨ ਦੇ ਨਾਲ ਨਾਲ ਉਨ੍ਹਾਂ ਦੇ ਸਰੀਰ ਵਿੱਚ ਵੀ ਕੁਝ ਬਦਲਾਅ ਆਉਂਦੇ ਹਨ। ਸਭ ਤੋਂ ਪਹਿਲਾਂ ਜਦੋਂ ਸਾਡੇ ਸਰੀਰ ਵਿੱਚ ਯੂਰਿਕ ਐਸਿਡ ਵਧਣ ਲੱਗਦਾ ਹੈ ਤਾਂ ਸਾਡੀਆਂ ਹੱਡੀਆਂ ਵਿਚ ਦਰਦ ਹੋਣ ਲੱਗਦਾ ਹੈ ।ਸਾਡੀਆਂ ਬਾਹਾਂ ਅਤੇ ਲੱਤਾਂ ਦਰਦ ਮਹਿਸੂਸ ਕਰਦੀਆਂ ਹਨ ਇਸ ਤੋਂ ਇਲਾਵਾ ਸਾਡੇ ਪੈਰਾਂ ਜਾਂ ਮੂੰਹ ਤੇ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ । ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣ ਨਾਲ ਸਾਡੀ ਕਿਡਨੀ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਨਾਲ ਹੀ ਕਈ ਵਾਰ ਗਠੀਏ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ।ਸੋ ਜੇਕਰ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਵੱਧਦਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ,

ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ।ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਚਾਰ ਤਰ੍ਹਾਂ ਦੀ ਅਜਵਾਇਣ ਚਾਹੀਦੀ ਹੈ ਜਿਸ ਵਿਚ ਕੇ ਦੇਸੀ ਅਜਵਾਇਣ,ਅਜਵਾਇਨ ਖੁਰਾਸਾਨੀ,ਅਜਮੋਦ,ਕਰਫਸ ਸ਼ਾਮਿਲ ਹਨ ਇਸ ਤੋਂ ਇਲਾਵਾ ਮੇਥੀ ਦਾਣਾ ਗਲੋਅ ਅਤੇ ਭੱਖੜਾ ਚਾਹੀਦੇ ਹਨ । ਇੱਥੇ ਬਾਕੀ ਸਾਰੀਆਂ ਚੀਜ਼ਾਂ ਦੀ ਮਾਤਰਾ ਪੰਜਾਹ ਗ੍ਰਾਮ ਰਹੇਗੀ ਪਰ ਭੱਖੜੇ ਨੂੰ ਅਸੀਂ ਇੱਥੇ ਸੌ ਗ੍ਰਾਮ ਲੈਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਇੱਕ ਪਾਊਡਰ ਤਿਆਰ ਕਰ ਲੈਣਾ ਹੈ। ਇਸ ਪਾਊਡਰ ਦਾ ਇਸਤੇਮਾਲ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਗਰਮ ਪਾਣੀ ਨਾਲ ਲੈਣਾ ਹੈ।

ਲਗਾਤਾਰ ਇਕ ਮਹੀਨਾ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਬਿਲਕੁਲ ਕੰਟਰੋਲ ਵਿੱਚ ਹੋ ਜਾਵੇਗਾ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਪਰ ਇੱਥੇ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਹਨ ਕਿ ਜਦੋਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋ ਉਸ ਸਮੇਂ ਤੁਸੀਂ ਖੱਟੀਆਂ ਤਲੀਆਂ ਹੋਈਆਂ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ।

Leave a Reply

Your email address will not be published. Required fields are marked *