ਵੇਖੋ ਇਹ ਜ਼ਬਰਦਸਤ ਨੁਸਖਾ ,ਪੇਟ ਦਰਦ, ਸ਼ੂਗਰ, ਹੱਥਾਂ ਪੈਰਾਂ ਦਾ ਦਰਦ ਅਤੇ ਕਮਜ਼ੋਰੀ ਹੋ ਜਾਵੇਗੀ ਛੂ ਮੰਤਰ

Uncategorized

ਜਿਵੇਂ ਕਿ ਅੱਜਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਬਦਲਦੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਖਾਣਾ ਪੀਣਾ ਗ਼ਲਤ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਉਹ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਸਾਡੇ ਸਰੀਰ ਦੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਸਾਡੇ ਖਾਣ ਪੀਣ ਦੀਆਂ ਗਲਤ ਆਦਤਾਂ ਹੁੰਦੀਆਂ ਹਨ। ਅੱਜਕੱਲ੍ਹ ਲੋਕ ਆਪਣੇ ਜੀਵ ਦੇ ਸਵਾਲ ਨੂੰ ਪੂਰਾ ਕਰਨ ਲਈ ਤਲਿਆ ਹੋਇਆ ਭੋਜਨ, ਕੋਲਡ ਡਰਿੰਕਸ ਜਾਂ ਫਾਸਟ ਫੂਡ ਦਾ ਸੇਵਨ ਕਰਦੇ ਹਨ। ਜਿਸ ਕਾਰਨ ਕਿ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਬਹੁਤ ਸਾਰੀਆਂ ਪੇਟ ਨਾਲ ਸੰਬੰਧਿਤ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ ਜਿਵੇਂ ਕਿ ਤੇਜ਼ਾਬ ਬਣਨਾ, ਬਦਹਜ਼ਮੀ, ਖੱਟੇ ਡਕਾਰ ਆਉਣਾ ਜਾਂ ਕਬਜ਼ ਹੋਣਾ। ਪੇਟ ਦੀਆਂ ਬੀਮਾਰੀਆਂ ਲੱਗਣ ਦੇ ਕਾਰਨ ਇਹ ਹੁੰਦਾ ਹੈ ਕਿ ਜਦੋਂ ਅਸੀਂ ਗਲਤ ਤਰੀਕੇ ਨਾਲ ਭੋਜਨ ਦਾ ਸੇਵਨ ਕਰਦੇ ਹਾਂ। ਬਹੁਤ ਸਾਰੇ ਲੋਕ ਅਕਸਰ ਹੀ ਖਾਣਾ ਖਾਂਦੇ ਸਮੇਂ ਬਹੁਤ ਸਾਰੇ ਪਾਣੀ ਦਾ ਸੇਵਨ ਕਰਦੇ ਹਨ ਜਿਸ ਕਾਰਨ ਕਿ ਉਨ੍ਹਾਂ ਦਾ ਖਾਣਾ ਸਹੀ ਤਰੀਕੇ ਨਾਲ ਨਹੀਂ ਪਚਦਾ। ਪੇਟ ਅੰਦਰ ਜਾਣ ਤੋਂ ਬਾਅਦ ਖਾਣਾ ਸੜਨ ਲੱਗਦਾ ਹੈ ਅਤੇ ਕਈ ਦਿਨਾਂ ਤਕ ਬਾਹਰ ਨਹੀਂ ਆਉਂਦ

,ਜਿਸ ਕਾਰਨ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਦਹਜ਼ਮੀ ਹੋਣ ਲੱਗਦੀ ਹੈ। ਸੋ ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਤੁਸੀਂ ਕਦੇ ਵੀ ਖਾਣਾ ਖਾਂਦੇ ਸਮੇਂ ਪਾਣੀ ਦਾ ਸੇਵਨ ਨਾ ਕਰੋ। ਖਾਣਾ ਖਾਣ ਤੋਂ ਲਗਪਗ ਇਕ ਘੰਟਾ ਬਾਅਦ ਹੀ ਪਾਣੀ ਪੀਓ।ਜੇਕਰ ਤੁਹਾਨੂੰ ਖਾਣਾ ਖਾਣ ਸਮੇਂ ਪਾਣੀ ਪੀਣ ਦੀ ਲੋੜ ਪਵੇ ਤਾਂ ਦੋ ਜਾਂ ਚਾਰ ਘੁੱਟਾਂ ਤੋਂ ਜ਼ਿਆਦਾ ਪਾਣੀ ਨਾ ਪੀਓ। ਸਵੇਰ ਦੀ ਸ਼ੁਰੂਆਤ ਹਮੇਸ਼ਾ ਗਰਮ ਪਾਣੀ ਪੀਣ ਨਾਲ ਹੀ ਕਰੋ,ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸਫਾਈ ਚੰਗੀ ਤਰੀਕੇ ਨਾਲ ਹੋ ਜਾਂਦੀ ਹੈ ਅਤੇ ਪੇਟ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਤੁਸੀਂ ਔਲੇ, ਹਰੜ ਅਤੇ ਬਹੇੜੇ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਇਨ੍ਹਾਂ ਦਾ ਚੂਰਨ ਬਣਾ ਲਓ ਇਸ ਚੂਰਨ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਹੋ।ਅੱਧਾ ਚਮਚ ਇਸ ਚੂਰਨ ਦਾ ਲੈਣ ਤੋਂ ਬਾਅਦ ਤੁਸੀਂ ਕੋਸਾ ਪਾਣੀ ਪੀਓ ਅਜਿਹਾ ਕਰਨ ਨਾਲ ਤੁਹਾਡੇ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੋ ਜਾਣਗੀਆਂ।

Leave a Reply

Your email address will not be published. Required fields are marked *