ਦਿਮਾਗ ਦੀ ਯਾਦਦਾਸ਼ਤ ਵਧਾਉਣ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Uncategorized

ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਵੱਲੋਂ ਜਿਹੜਾ ਵੀ ਗਾਣਾ ਗਾਇਆ ਜਾਂਦਾ ਹੈ ਉਹ ਟ੍ਰੈਡਿੰਗ ਲਿਸਟ ਵਿੱਚ ਜ਼ਰੂਰ ਆਉਂਦਾ ਹੈ। ਪਰ ਅੱਜਕੱਲ੍ਹ ਜਿਸ ਤਰ੍ਹਾਂ ਦੇ ਗਾਣੇ ਸਿੱਧੂ ਮੂਸੇਵਾਲੇ ਵੱਲੋਂ ਗਾਏ ਜਾ ਰਹੇ ਹਨ ਉਹ ਵੱਡੇ ਵੱਡੇ ਰਿਕਾਰਡ ਤੋੜ ਰਹੇ ਹਨ।ਹੁਣ ਸਿੱਧੂ ਮੂਸੇਵਾਲੇ ਦੇ ਚਰਚੇ ਵਿਦੇਸ਼ਾਂ ਵਿੱਚ ਵੱਡੇ ਪੱਧਰ ਤੇ ਹੋਣ ਲੱਗੇ ਹਨ। ਭਾਵੇਂ ਕਿ ਪਹਿਲਾਂ ਵੀ ਵਿਦੇਸ਼ਾਂ ਵਿੱਚ ਸਿੱਧੂ ਮੂਸੇਵਾਲੇ ਨੂੰ ਸੁਣਿਆ ਜਾਂਦਾ ਸੀ ਅਤੇ ਗੋਰਿਆਂ ਵੱਲੋਂ ਸਿੱਧੂ ਮੂਸੇਵਾਲੇ ਵਾਲੇ ਦੇ ਗਾਣਿਆਂ ਉੱਤੇ ਭੰਗੜਾ ਵੀ ਪਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਸਿੱਧੂ ਮੂਸੇਵਾਲੇ ਨੂੰ ਉਥੋਂ ਦੀਆਂ ਵੈੱਬਸਾਈਟਾਂ ਵੱਲੋਂ ਵੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਹੁਣ ਸਿੱਧੂ ਮੂਸੇ ਵਾਲੇ ਦਾ ਨਾਮ ਬਿੱਲਬੋਰਡ ਐਵਾਰਡ ਨਾਲ ਵੀ ਜੋੜਿਆ ਜਾ ਰਿਹਾ ਹੈ।

ਦੱਸਦਈਏ ਕਿ ਬਿੱਲਬੋਰਡ ਐਵਾਰਡ ਲਈ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਕਲਾਕਾਰ ਜੱਦੋ ਜਹਿਦ ਕਰਦੇ ਹਨ ਅਤੇ ਉਹ ਇਸ ਮੁਕਾਮ ਤਕ ਪਹੁੰਚਣਾ ਚਾਹੁੰਦੇ ਹਨ। ਪਰ ਇੱਥੇ ਸਿਰਫ ਉਨ੍ਹਾਂ ਲੋਕਾਂ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ ਜੋ ਕਿ ਪੂਰੀ ਦੁਨੀਆ ਵਿਚ ਸੁਣੇ ਜਾਂਦੇ ਹਨ ਅਤੇ ਲੋਕ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।ਜਿਵੇਂ ਕਿ ਫ਼ਿਲਮੀ ਸਿਤਾਰਿਆਂ ਵਿਚੋਂ ਔਸਕਰ ਐਵਾਰਡ ਨੂੰ ਪ੍ਰਾਪਤ ਕਰਨ ਲਈ ਮਿਹਨਤ ਕੀਤੀ ਜਾਂਦੀ ਹੈ ਉਸੇ ਤਰੀਕੇ ਨਾਲ ਵੱਡੇ ਕਲਾਕਾਰਾਂ ਵੱਲੋਂ ਬਿਲਬੋਰਡ ਐਵਾਰਡ ਨੂੰ ਪ੍ਰਾਪਤ ਕਰਨ ਲਈ ਵੀ ਮਿਹਨਤ ਕੀਤੀ ਜਾਂਦੀ ਹੈ। ਦੱਸ ਦਈਏ ਕਿ ਵਿਦੇਸ਼ ਦੀ ਇਕ ਵੈੱਬਸਾਈਟ ਨੇ ਸਿੱਧੂ ਮੂਸੇ ਵਾਲੇ ਦਾ ਨਾਮ ਬਿਲਬੋਰਡ ਐਵਾਰਡ ਨਾਲ ਜੋਡ਼ਿਆ ਹੈ।

ਦਸ ਦਈਏ ਕਿ ਇਹ ਵੈੱਬਸਾਈਟ ਜ਼ਿਆਦਾਤਰ ਉਨ੍ਹਾਂ ਲੋਕਾਂ ਬਾਰੇ ਹੀ ਗੱਲਬਾਤ ਕਰਦੀ ਹੈ ਜੋ ਕਿ ਆਪਣਾ ਚੰਗਾ ਨਾਂ ਬਣਾ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।ਇਸ ਵੈੱਬਸਾਈਟ ਉਤੇ ਸਿੱਧੂ ਮੂਸੇਵਾਲੇ ਦੀ ਖੂਬ ਤਾਰੀਫ਼ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਲਿਖਿਆ ਹੈ ਕਿ ਅੱਜਕੱਲ੍ਹ ਸਿੱਧੂ ਮੂਸੇ ਵਾਲਾ ਪੂਰੇ ਵਿਸ਼ਵ ਵਿੱਚ ਟਾਪ ਤੇ ਚੱਲ ਰਿਹਾ ਹੈ। ਦਸ ਦਈਏ ਕਿ ਇਸ ਵੈੱਬਸਾਈਟ ਉਤੇ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਕਲਾਕਾਰ ਦਾ ਨਾਮ ਨਹੀਂ ਆਇਆ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ

ਕਿ ਸਿੱਧੂ ਮੂਸੇਵਾਲੇ ਨੇ ਬਹੁਤ ਵੱਡੇ ਵੱਡੇ ਰਿਕਾਰਡ ਖਡ਼੍ਹੇ ਕਰ ਦਿੱਤੇ ਹਨ ਜੋ ਕਿ ਅੱਜਕੱਲ੍ਹ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ।

Leave a Reply

Your email address will not be published. Required fields are marked *