ਜੇਕਰ ਕਿਤੇ ਵੀ ਮਿਲੇ ਇਹ ਬੂਟਾ ਤਾਂ ਨਾ ਛੱਡਿਓ ,ਦੂਰ ਹੋ ਜਾਂਦਾ ਹੈ ਅਸਥਮਾ, ਹਾਰਟ ਅਟੈਕ ,ਪਿਸ਼ਾਬ ਵਿੱਚ ਜਲਨ ਅਤੇ ਸ਼ੂਗਰ

Uncategorized

ਸਾਡੇ ਆਲੇ ਦੁਆਲੇ ਅਜਿਹੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਪੇੜ ਪੌਦੇ ਮੌਜੂਦ ਹਨ ਜੋ ਕਿ ਸਾਨੂੰ ਅਨੇਕਾਂ ਬੀਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਪਰ ਇਥੇ ਮੁਸ਼ਕਲ ਉਦੋਂ ਦੀ ਹੈ ਜਦੋਂ ਸਾਨੂੰ ਇਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਆਯੁਰਵੈਦ ਵਿੱਚ ਅਜਿਹੇ ਬਹੁਤ ਸਾਰੇ ਇਲਾਜ ਮੌਜੂਦ ਹਨ ਜੋ ਕਿ ਇਨ੍ਹਾਂ ਜੜੀ ਬੂਟੀਆਂ ਜਾਂ ਪੇੜ ਪੌਦਿਆਂ ਦੁਆਰਾ ਹੀ ਕੀਤੇ ਜਾਂਦੇ ਹਨ ਅਤੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਵੀ ਇਹ ਪੇੜ ਪੌਦੇ ਬਹੁਤ ਹੀ ਸਹਾਈ ਹੁੰਦੇ ਹਨ।ਅੱਜ ਅਸੀਂ ਗੱਲ ਕਰਾਂਗੇ ਇਕ ਪੌਦੇ ਦੇ ਫੁੱਲਾਂ ਬਾਰੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੇ ਹਨ।

ਦੱਸ ਦੇਈਏ ਕਿ ਅਪਰਾਜਿਤਾ ਨਾਂ ਦੇ ਪੌਦੇ ਦੇ ਫੁੱਲਾਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਜੇਕਰ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋ ਗਈ ਹੋਵੇ ਤਾਂ ਉਸ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।ਇਸ ਫੁੱਲ ਦਾ ਰੰਗ ਜਾਮਣੀ ਹੁੰਦਾ ਹੈ ਜਿਸ ਨੂੰ ਕਿ ਕੁਦਰਤੀ ਰੰਗ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਬਿਮਾਰੀਆਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਵਿੱਚ ਵੀ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕਿਸੇ ਬੀਮਾਰੀ ਤੋਂ ਗੁਜ਼ਰਨਾ ਪੈ ਰਿਹਾ ਹੈ.

ਤਾਂ ਤੁਸੀਂ ਇਸ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੇ ਕੀਟਾਣੂ ਜਾਂ ਕੀੜੇ ਬਿਲਕੁਲ ਖਤਮ ਹੋ ਜਾਣਗੇ।ਜਿਸ ਤੋਂ ਬਾਅਦ ਕੀ ਤੁਹਾਨੂੰ ਪੇਟ ਨਾਲ ਸੰਬੰਧਿਤ ਬੀਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਇਸ ਤੋਂ ਇਲਾਵਾ ਜੇਕਰ ਤੁਹਾਨੂੰ ਦਿਲ ਨਾਲ ਸਬੰਧਿਤ ਕੋਈ ਬੀਮਾਰੀ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਵੀ ਤੁਸੀਂ ਅਰਾਜਕਤਾ ਦੇ ਪੌਦੇ ਦੇ ਫੁੱਲ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਡੇ ਸਰੀਰ ਵਿਚ ਬੁਰਾ ਕੋਲੈਸਟਰੋਲ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਉਸ ਸਥਿਤੀ ਵਿੱਚ ਵੀ ਤੁਸੀਂ ਇਸ ਫੁੱਲ ਦਾ ਸੇਵਨ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਇਸ ਫੁੱਲ ਦੇ ਬੀਜਾਂ ਦਾ ਸੇਵਨ ਵੀ ਕਰ ਸਕਦੇ ਹੋ।ਇਸ ਲਈ ਇਨ੍ਹਾਂ ਫੁੱਲਾਂ ਦੇ ਬੀਜਾਂ ਨੂੰ ਪੀਸ ਕੀ ਇੱਕ ਪਾਊਡਰ ਤਿਆਰ ਕਰ ਲਓ।

ਜਿਸ ਤੋਂ ਬਾਅਦ ਕੇ ਸਵੇਰੇ ਖਾਲੀ ਪੇਟ ਦੁੱਧ ਵਿੱਚ ਇਸ ਪਾਊਡਰ ਦਾ ਅੱਧਾ ਚਮਚ ਮਿਲਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।ਸੋ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਤਾਕਤ ਆ ਜਾਵੇਗੀ ਨਾਲ ਹੀ ਤੁਸੀਂ ਰੋਗਾਂ ਨਾਲ ਲੜਨ ਦੇ ਸਮਰੱਥ ਬਣ ਜਾਵੋਗੇ।

Leave a Reply

Your email address will not be published. Required fields are marked *