ਹਰ ਰੋਜ਼ ਖਾਓ ਇਹ ਚੀਜ਼ ਕਦੇ ਨਹੀਂ ਹੋਵੇਗੀ ਗੁਰਦਿਆਂ ਦੀ ਬਿਮਾਰੀ

Uncategorized

ਅੱਜਕੱਲ੍ਹ ਲੋਕਾਂ ਦਾ ਖਾਣਾ ਬਿਨਾਂ ਇਨ੍ਹਾਂ ਗਲਤ ਹੁੰਦਾ ਜਾ ਰਿਹਾ ਹੈ ਕਿ ਉਹ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਨ।ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਡਾਕਟਰ ਕੋਲ ਜਾ ਕੇ ਦਵਾਈਆਂ ਲੈਣੀਆਂ ਪੈਂਦੀਆਂ ਹਨ,ਪਰ ਡਾਕਟਰ ਉਨ੍ਹਾਂ ਦੀ ਬੀਮਾਰੀ ਦਾ ਜਡ਼੍ਹ ਤੋਂ ਇਲਾਜ ਨਹੀਂ ਕਰਦੇ ਉਹ ਸਿਰਫ਼ ਕੁਝ ਸਮੇਂ ਲਈ ਉਨ੍ਹਾਂ ਦੀ ਬਿਮਾਰੀ ਨੂੰ ਦਬਾ ਦਿੰਦੇ ਹਨ।ਪਰ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਘਰੇਲੂ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਹ ਨੁਸਖੇ ਤੁਹਾਡੇ ਰੋਗਾਂ ਦੀਆਂ ਜੜ੍ਹਾਂ ਉਤੇ ਕੰਮ ਕਰਦੇ ਹਨ।

ਕਿਉਂਕਿ ਆਯੁਰਵੇਦ ਵਿਚ ਅਜਿਹੇ ਬਹੁਤ ਸਾਰੇ ਇਲਾਜ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਬੀਮਾਰੀ ਨੂੰ ਜਡ਼੍ਹ ਤੋਂ ਖਤਮ ਕਰ ਸਕਦੇ ਹਾਂ।ਇਸ ਤੋਂ ਇਲਾਵਾ ਸਾਡੀ ਰਸੋਈ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਪਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।ਸੋ ਅੱਜ ਅਸੀਂ ਗੱਲ ਕਰਾਂਗੇ ਕਿ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਦਾ ਹੈ।ਜਿਸ ਕਾਰਨ ਕੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਤੋਂ ਘਰੇਲੂ ਨੁਸਖੇ ਰਾਹੀਂ ਕਿਸ ਤਰੀਕੇ ਨਾਲ ਛੁਟਕਾਰਾ ਪਾਇਆ ਜਾ ਸਕਦਾ ਦਈਏ ਕਿ ਜੇਕਰ ਤੁਹਾਡਾ ਪ੍ਰੈਸ਼ਰ ਬਹੁਤ ਜ਼ਿਆਦਾ ਵਾਧਾ ਹੈ

ਤਾਂ ਉਸ ਸਮੇਂ ਤੁਹਾਨੂੰ ਆਇਓਡੀਨ ਨਮਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਸ ਦੀ ਥਾਂ ਤੇ ਤੁਹਾਨੂੰ ਸੇਂਧਾ ਨਮਕ ਵਰਤਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੰਜਾਹ ਗਰਾਮ ਦਾਲਚੀਨੀ ਨੂੰ ਪੀਸ ਲਓ ਸਵੇਰੇ ਖਾਲੀ ਪੇਟ ਇਸ ਦੀਆਂ ਤਿੰਨ ਚਾਲ ਚੁਟਕੀਆਂ ਪਾਣੀ ਦੇ ਨਾਲ ਸੇਵਨ ਕਰੋ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਹੋਣ ਲੱਗੇਗਾ ਭਾਵ ਕੇ ਤੁਹਾਨੂੰ ਜ਼ਿਆਦਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਮੱਸਿਆ ਨਹੀਂ ਆਵੇਗੀ

ਸਰਦੀਆਂ ਦੇ ਵਿੱਚ ਤੁਸੀਂ ਦਾਲਚੀਨੀ ਦਾ ਜ਼ਿਆਦਾ ਸੇਵਨ ਕਰ ਸਕਦੇ ਹੋ ਪਰ ਗਰਮੀਆਂ ਵਿੱਚ ਇਸ ਦਾ ਇੱਕ ਸੀਮਤ ਮਾਤਰਾ ਵਿੱਚ ਹੀ ਪ੍ਰਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨਾਲ ਸਾਡੇ ਸਰੀਰ ਚ ਗਰਮੀ ਵਧ ਸਕਦੀ ਹੈ

Leave a Reply

Your email address will not be published. Required fields are marked *