ਪੁਰਾਣੇ ਸਮੇਂ ਵਿੱਚ ਵਰਤਿਆ ਜਾਣ ਵਾਲਾ ਜ਼ਬਰਦਸਤ ਨੁਸਖਾ,ਕਦੇ ਨਹੀਂ ਹੋਵਗਾ ਜੋੜਾਂ ਦਾ ਦਰਦ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਜੋੜਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ। ਜਿਸ ਤਰੀਕੇ ਨਾਲ ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਗ਼ਲਤ ਹੁੰਦਾ ਜਾ ਰਿਹਾ ਹੈ ਉਸ ਨਾਲ ਹੀ ਅੱਜਕੱਲ੍ਹ ਲੋਕ ਸਮੇਂ ਤੋਂ ਪਹਿਲਾਂ ਬੁਢਾਪੇ ਵੱਲ ਵਧਦੇ ਜਾ ਰਹੇ ਹਨ। ਉਨ੍ਹਾਂ ਦੇ ਸਰੀਰ ਵਿਚ ਸਮੇਂ ਤੋਂ ਪਹਿਲਾਂ ਹੀ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ,

ਜਿਸ ਤੋਂ ਬਾਅਦ ਕਿ ੳੁਨ੍ਹਾਂ ਦੇ ਜੋੜਾਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਘਰੇਲੂ ਨੁਸਖੇ ਦੀ ਸਹਾਇਤਾ ਨਾਲ ਤੁਸੀਂ ਆਪਣੇ ਜੋੜਾਂ ਦੇ ਦਰਦ ਨੂੰ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਨੁਸਖਾ ਜ਼ਿਆਦਾ ਮਹਿੰਗਾ ਨਹੀਂ ਹੈ ਭਾਵ ਕਿ ਜੋ ਵੀ ਇਸ ਵਿੱਚ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇਗਾ, ਉਹ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਇਕ ਚੱਮਚ ਹਲਦੀ, ਇਕ ਚਮਚ ਸ਼ਹਿਦ ਚਾਹੀਦਾ ਹੈ।ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਇਸ ਵਿੱਚ ਅਸੀਂ ਦੋ ਚੁਟਕੀ ਚੂਨੇ ਨੂੰ ਮਿਲਾ ਦੇਵਾਂਗੇ।

ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਅਸੀਂ ਇਸ ਪੇਸਟ ਨੂੰ ਉਸ ਜਗ੍ਹਾ ਉੱਤੇ ਲਗਾਵਾਂਗਾ।ਜਿੱਥੇ ਸਾਡੇ ਜੋੜਾਂ ਵਿੱਚ ਦਰਦ ਹੋ ਰਿਹਾ ਹੋਵੇ ਚੰਗੀ ਤਰ੍ਹਾਂ ਇਸ ਪੇਸਟ ਨੂੰ ਲਘਾਉਣ ਤੋਂ ਬਾਅਦ ਅਸੀਂ ਇਸ ਉੱਤੇ ਕੱਪੜਾ ਬੰਨ੍ਹ ਦੇਵਾਂਗੇ।ਕੁਝ ਸਮੇਂ ਬਾਅਦ ਇਸ ਉੱਤੇ ਤੁਸੀਂ ਪਾਣੀ ਦੀ ਟਕੋਰ ਕਰੋਗੇ ਭਾਵ ਕਿ ਜਿਸ ਜੋੜ ਉੱਤੇ ਤੁਸੀਂ ਇਸ ਪੇਸਟ ਨੂੰ ਲਗਾਇਆ ਹੈ ਉਸ ਥਾਂ ਤੇ ਤੁਸੀਂ ਸਭ ਤੋਂ ਪਹਿਲਾਂ ਠੰਢਾ ਪਾਣੀ ਪਾਓਗੇ, ਫਿਰ ਗਰਮ ਫੇਰ ਠੰਡਾ ਇਸ ਤਰੀਕੇ ਨਾਲ ਪੰਜ ਵਾਰ ਤੁਸੀਂ ਅਜਿਹਾ ਗਰਮ ਠੰਢਾ ਪਾਣੀ ਪਾਉਂਦੇ ਰਹੋਗੇ।ਅਜਿਹਾ ਕਰਨ ਨਾਲ ਵੀ ਤੁਹਾਨੂੰ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।ਇਸ ਤੋਂ ਇਲਾਵਾ ਤੁਸੀਂ ਸਵੇਰ ਦੀ ਸੈਰ ਕਰ ਸਕਦੇ ਹੋ।

Leave a Reply

Your email address will not be published. Required fields are marked *