ਇੱਕ ਵਾਰ ਪੀ ਲਓ ਇਹ ਨੁਸਖਾ, ਸਿਰ ਤੋਂ ਲੈ ਕੇ ਪੈਰਾਂ ਤਕ ਸਾਰੀਆਂ ਬਲਾਕ ਨਾੜਾਂ ਖੋਲ੍ਹ ਦੇਵੇਗਾ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਹਲਦੀ ਅਤੇ ਕਾਲੀ ਮਿਰਚ ਦਾ ਇਸਤੇਮਾਲ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਲਦੀ ਇਕ ਔਸ਼ਧੀ ਦੀ ਤਰ੍ਹਾਂ ਕੰਮ ਕਰਦੀ ਹੈ ਜੋ ਕਿ ਸਾਡੇ ਸਰੀਰ ਵਿੱਚ ਹੋਈ ਇਨਫੈਕਸ਼ਨ ਨੂੰ ਬਿਲਕੁਲ ਖਤਮ ਕਰ ਸਕਦੀ ਹੈ।ਇਸ ਤੋਂ ਇਲਾਵਾ ਕਾਲੀ ਮਿਰਚ ਦੇ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ। ਸੋ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇੱਕ ਚਮਚ ਸ਼ਹਿਦ ਨਾਲ ਦੋ ਕਾਲੀਆਂ ਮਿਰਚਾਂ ਚਬਾਉਂਦੇ ਹੋ

ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਫਰਕ ਦੇਖਣ ਨੂੰ ਮਿਲੇਗਾ। ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਅਜਿਹਾ ਕਰਨ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ ਜਿਸ ਨਾਲ ਕੇ ਅਸੀਂ ਰੋਗਾਂ ਨਾਲ ਲੜ ਸਕਦੇ ਹਨ। ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਜਿਵੇਂ ਕਿ ਪੇਟ ਵਿੱਚ ਕੀੜੇ, ਬਦਹਜ਼ਮੀ,ਖੱਟੇ ਡਕਾਰ ਆਦਿ ਤਾਂ ਤੁਸੀਂ ਕਾਲੀ ਮਿਰਚ ਦਾ ਇਸਤੇਮਾਲ ਕਰ ਸਕਦੇ ਹੋ।ਪਰ ਗਰਮੀਆਂ ਦੇ ਮੌਸਮ ਵਿੱਚ ਤੁਸੀਂ ਕਾਲੀ ਮਿਰਚ ਦਾ ਘੱਟ ਹੀ ਇਸਤੇਮਾਲ ਕਰੋ ਤਾਂ ਜੋ ਤੁਹਾਡੇ ਸਰੀਰ ਵਿਚ ਜ਼ਿਆਦਾ ਗਰਮੀ ਨਾ ਵਧੇ।ਤੁਸੀਂ ਕਾਲੀ ਮਿਰਚ ਦਾ ਸੇਵਨ ਦਹੀਂ ਵਿਚ ਪਾ ਕੇ ਵੀ ਕਰ ਸਕਦੇ ਹੋ।

ਜੇਕਰ ਤੁਸੀਂ ਸ਼ੂਗਰ ਦੀ ਮਾਤਰਾ ਨੂੰ ਆਪਣੇ ਸਰੀਰ ਵਿੱਚ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਉਸ ਵਾਸਤੇ ਤੁਸੀਂ ਦੋ ਕਾਲੀਆਂ ਮਿਰਚਾਂ ਕੁੱਟ ਲਓ ,ਉਸ ਵਿਚ ਚੁਟਕੀ ਹਲਦੀ ਪਾ ਲਓ ਅਤੇ ਬਾਅਦ ਵਿਚ ਇੱਥੇ ਇਕ ਚੁਟਕੀ ਜਾਮਣ ਦੇ ਬੀਜਾਂ ਦਾ ਪਾਊਡਰ ਅਤੇ ਕਰੇਲੇ ਦਾ ਪਾਊਡਰ ਪਾ ਦਿਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨੁਸਖੇ ਦਾ ਸੇਵਨ ਤੁਸੀਂ ਗਰਮ ਪਾਣੀ ਨਾਲ ਕਰਨਾ ਹੈ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸ਼ੂਗਰ ਦੀ ਮਾਤਰਾ ਕੰਟਰੋਲ ਵਿੱਚ ਰਹੇਗੀ ।

Leave a Reply

Your email address will not be published. Required fields are marked *