ਗਰਮੀਆਂ ਦੇ ਵਿੱਚ ਪਾਓ ਘੋੜੇ ਵਰਗੀ ਤਾਕਤ ਵਰਤੋ ਇਹ ਨੁਸਖਾ

Uncategorized

ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਗ਼ਲਤ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਕਿ ਉਨ੍ਹਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ ਜਿਵੇਂ ਕਿ ਸਰੀਰਕ ਤਾਕਤ ਦਾ ਘਟਣਾ, ਸਰੀਰ ਦਾ ਦੁਬਲਾ ਪਤਲਾ ਹੋਣਾ, ਸੁਪਨਦੋਸ, ਧਾਤ ਦੇ ਰੋਗ, ਲੱਕ ਦਰਦ ਆਦਿ। ਸੋ ਅਜਿਹੇ ਰੋਗਾਂ ਤੋਂ ਛੁਟਕਾਰਾ ਦਿਵਾਉਣ ਲਈ ਅੱਜ ਅਸੀਂ ਤੁਹਾਡੇ ਲਈ ਇਕ ਅਨੁਸ਼ਕਾ ਲੈ ਕੇ ਆਏ ਹਾਂ,ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਅਜਿਹੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਆਪਣੀ ਸਰੀਰ ਦੀ ਤਾਕਤ ਨੂੰ ਵਧਾ ਸਕਦੇ ਹੋ। ਇਸ ਨੁਸਖੇ ਦਾ ਇਸਤੇਮਾਲ ਗਰਮੀਆਂ ਵਿੱਚ ਵੀ ਕੀਤਾ ਜਾ ਸਕਦਾ।

ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਅਸ਼ਵਗੰਧਾ, ਪੀਲੀ ਸ਼ਤਾਵਰ, ਸਫੈਦ ਮੂਸਲੀ, ਚਿੱਟੇ ਕੋਚ ਬੀਜ, ਭੱਖੜਾ, ਸੇਮਲ ਮੂਸਲੀ, ਛੋਟੀ ਇਲਾਇਚੀ, ਜਵੈਤਰੀ, ਇਰਾਨੀ ਅਕਰਕਰਾ,ਮਿਸ਼ਰੀ ਚਾਹੀਦੇ ਹਨ। ਇੱਥੇ ਤੁਸੀਂ ਛੋਟੀ ਇਲਾਇਚੀ ਦੀ ਮਾਤਰਾ ਪੰਜਾਹ ਗ੍ਰਾਮ,ਈਰਾਨੀ ਅਕਰਕਰਾ ਵੀਹ ਗਰਾਮ, ਮਿਸ਼ਰੀ ਵੀਹ ਗ੍ਰਾਮ ਅਤੇ ਬਾਕੀ ਸਾਰੀਆਂ ਚੀਜ਼ਾਂ ਸੌ ਗ੍ਰਾਮ ਲਵੋਗੇ।ਸੋ ਇਨ੍ਹਾਂ ਚੀਜ਼ਾਂ ਨੂੰ ਪੀਸ ਕੇ ਤੁਸੀਂ ਇੱਕ ਪਾਊਡਰ ਤਿਆਰ ਕਰ ਲਵੋਗੇ। ਇਸ ਪਾਊਡਰ ਦਾ ਇਸਤੇਮਾਲ ਤੁਸੀਂ ਸਵੇਰੇ ਸ਼ਾਮ ਕਰ ਸਕਦੇ ਹੋ ਅਤੇ ਇਸ ਪਾਊਡਰ ਦਾ ਤੁਸੀਂ ਇਕ ਤਿਹਾਈ ਚਮਚ ਲੈਣਾ ਹੈ ਜੋ ਕਿ ਤੁਸੀਂ ਦੁੱਧ ਜਾਂ ਪਾਣੀ ਨਾਲ ਲੈ ਸਕਦੇ ਹੋ।

ਇਸ ਤੋਂ ਇਲਾਵਾ ਇਸ ਦਾ ਸੇਵਨ ਤੁਸੀਂ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹੋ। ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸ ਨੁਸਖੇ ਨੂੰ ਇਸਤੇਮਾਲ ਕਰਨ ਲੱਗੇ ਤੁਸੀਂ ਖੱਟੀਆਂ ਅਤੇ ਤਲੀਆਂ ਚੀਜ਼ਾਂ ਨੂੰ ਬੰਦ ਕਰ ਦਿਓ। ਇਸ ਤੋਂ ਇਲਾਵਾ ਫਲ ਅਤੇ ਪਾਣੀ ਦੀ ਮਾਤਰਾ ਨੂੰ ਵਧਾ ਦਿਓ। ਦੱਸ ਦਈਏ ਕਿ ਇਸ ਨੁਸਖੇ ਵਿਚ ਜਿਹੜੀਆਂ ਵੀ ਚੀਜ਼ਾਂ ਵਰਤੀਆਂ ਗਈਆਂ ਹਨ ਉਨ੍ਹਾਂ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ, ਜਿਹੜੇ ਲੋਕਾਂ ਦੇ ਸਰੀਰ ਵਿਚ ਵਿਟਾਮਿਨ ਦੀ ਕਮੀ ਹੋ ਗਈ ਹੈ।

ਉਸ ਨੂੰ ਪੂਰਾ ਕਰਨ ਲਈ ਇਹ ਨੁਸਖਾ ਬੇਹੱਦ ਫਾਇਦੇਮੰਦ ਸਾਬਿਤ ਹੁੰਦਾ ਹੈ ਕਿਉਂਕਿ ਇਸ ਵਿੱਚ ਜੋ ਵੀ ਚੀਜ਼ਾਂ ਵਰਤੀਆਂ ਗਈਆਂ ਹਨ ਉਹ ਸਾਡੇ ਸਰੀਰ ਨੂੰ ਤਾਕਤ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।

Leave a Reply

Your email address will not be published. Required fields are marked *